ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੰਗਲੈਂਡ ਦੇ ਵਿੱਚ ਇੱਕ ਆਦਮੀ ਨੇ ਆਨਲਾਈਨ ਇੱਕ ਕੋਕ ਦੀ ਬੋਤਲ ਅਤੇ ਖਾਣਾ ਆਰਡਰ ਕੀਤਾ ਸੀ।
ਪਰ ਜਦੋਂ ਉਸ ਦਾ ਖਾਣਾ ਆਇਆ ਤਾਂ ਉਸਨੇ ਦੇਖਿਆ ਕਿ ਖਾਣਾ ਤਾਂ ਠੀਕ ਹੈ। ਪਰ ਜੂਸ ਕੋਕ ਦੀ ਬੋਤਲ ਮੰਗਵਾਈ ਸੀ। ਉਸ ਵਿਚ ਕੂਕਦੀ ਥਾਂ ਪਿਸ਼ਾਬ ਭਰ ਕੇ ਆਇਆ ਹੈ ਦੋਸਤੋ ਅੱਜ ਕੱਲ੍ਹ ਤਾਂ ਹਰ ਕਿਸੇ ਨੂੰਹ ਘਰ ਦੇ ਵਿਚ ਕੰਮ ਕਰਨਾ
ਪਸੰਦ ਨਹੀਂ ਹੈ ਜਿਸ ਕਾਰਨ ਉਹ ਆਨਲਾਈਨ ਖਾਣਾ ਆਰਡਰ ਕਰ ਲੈਂਦੇ ਹਨ ਅਤੇ ਅੱਧੇ ਘੰਟੇ ਬਾਅਦ ਜਦੋਂ ਖਾਣਾ ਆਉਂਦਾ ਹੈ ਤਾਂ ਖਾਣਾ ਖਾ ਲੈਂਦੇ ਹਨ। ਅਜਿਹਾ ਹੀ ਕੁਝ ਇਸ ਆਦਮੀ ਨੇ ਕੀਤਾ ਸੀ ਅਤੇ ਜਦੋਂ ਉਸ ਨੇ ਕੋਕ ਦੀ
ਬੋਤਲ ਨੂੰ ਦੇਖਿਆ ਤਾਂ ਕੂਕਦੀ ਬੋਤਲ ਦੇ ਵਿਚ ਪਿਸ਼ਾਬ ਭਰ ਕੇ ਦਿੱਤਾ ਗਿਆ ਸੀ। ਅੱਗੇ ਦੀ ਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।