ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿੱਚ ਇੱਕ ਦੋਸਤ ਹੀ ਆਪਣੀ ਦੂਸਰੀ ਦੋਸਤ ਦੀ ਨਾਲ ਕਿਵੇਂ ਗੱਦਾਰੀ ਕਰਦਾ ਹੈ। ਆਓ ਜਾਣਦੇ ਹਾਂ ਦੋਸਤੋ ਕਹਾਣੀ ਦੀ ਸ਼ੁਰੂਆਤ ਵਿੱਚ ਇੱਕ ਮੁੰਡਾ
ਜੋ ਕਿ ਘਰੋਂ ਬਹੁਤੇ ਚੰਗੇ ਹਾਲਾਤਾਂ ਵਾਲਾ ਨਹੀਂ ਸੀ ਉਹ ਸ਼ਹਿਰ ਜਾਕੇ ਕੰਮ ਕਰਦਾ ਸੀ। ਉਹ ਹਰ ਰੋਜ਼ ਨਵਾਂ ਤੋਂ ਲੰਮਾ ਕੰਮ ਕਰਦਾ ਸੀ। ਕਿਉਂਕਿ ਉਸ ਦੇ ਕੋਲ ਕੋਈ ਪੱਕਾ ਕੰਮ ਨਹੀਂ ਸੀ। ਉਹ ਕਦੀ ਦਿਹਾੜੀ ਲਾਉਂਦਾ ਸੀ
ਜਾਂ ਫਿਰ ਕਦੇ ਕਿਸੇ ਦੇ ਨਾਲ ਠੇਕੇ ਉਤੇ ਕੰਮ ਕਰਦਾ ਸੀ। ਇਸ ਤੋਂ ਬਾਅਦ ਜਦੋਂ ਇੱਕ ਵਾਰ ਪਿੰਡ ਆਇਆ ਤਾਂ ਉਸ ਦਾ ਵਿਆਹ ਕਰ ਦਿੱਤਾ ਗਿਆ। ਇਸਤੇਮਾਲ ਘਰ ਦੇ ਹਾਲਾਤ ਚੰਗੀ ਨਾ ਹੋਣ ਕਾਰਨ ਉਹ ਆਪਣੀ ਪਤਨੀ ਨੂੰ
ਪਿੰਡ ਹੀ ਛੱਡ ਕੇ ਸ਼ਹਿਰ ਕੰਮ ਕਰਨ ਲਈ ਚਲਾ ਗਿਆ। ਉੱਥੇ ਜਾ ਕੇ ਨਹੀਂ ਜਿਨ੍ਹਾਂ ਕਾਰਨ ਉਸ ਦੀ ਸ਼ਰਾਬ ਪੀਣ ਦੀ ਆਦਤ ਵਧ ਗਈ ਉਹ ਹਰ ਰੋਜ਼ ਸ਼ਰਾਬ ਪੀਣ ਲੱਗਾ। ਇਸੇ ਸਮੇਂ ਉਸ ਨੂੰ ਇਕ ਆਦਮੀ ਮਿਲਿਆ। ਜਿਸ
ਦੀ ਆਪਣੀ ਹੀ ਛੋਟੀ ਮੋਟੀ ਟਰਾਂਸਪੋਰਟ ਦੀ ਕੰਪਨੀ ਸੀ। ਉਹ ਉਸ ਦੇ ਨਾਲ ਹੀ ਕੰਮ ਕਰਨ ਲੱਗਾ ਇਸ ਤੋਂ ਬਾਅਦ ਘਰ ਦੇ ਹਾਲਾਤ ਸੁਧਰਨ ਲੱਗੇ ਉਹ ਆਪਣੀ ਪਤਨੀ ਨੂੰ ਸ਼ਹਿਰੀ ਲੈ ਆਇਆ। ਇਸ ਤੋਂ ਅੱਗੇ
ਕੀ ਹੋਇਆ ਇਹ ਜਾਣਨ ਦੇ ਲਈ ਹੀਣ ਦਿੱਤੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।