ਇਸ ਘਰੇਲੂ ਚੂਰਨ ਨਾਲ ਖੱਟੇ ਡਕਾਰ ਐਸੀਡਿਟੀ ਪੇਟ ਗੈਸ ਜੜ ਤੋ ਖਤਮ !

ਅੱਜ ਕੱਲ ਦੇ ਸਮੇਂ ਦੇ ਵਿੱਚ ਪੇਟ ਦੀਆਂ ਸਮੱਸਿਆਵਾਂ ਕਾਫੀ ਵਧ ਰਹੀਆਂ ਹਨ।ਗਲਤ ਖਾਣ-ਪੀਣ ਤੋਂ ਬਾਅਦ ਸਰੀਰ ਦੇ ਵਿੱਚ ਕਬਜ਼ ਖੱਟੀ ਡਕਾਰ ਐਸੀਡਿਟੀ ਬਣ ਜਾਂਦੀ ਹੈ।ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ

ਲਈ ਅੱਜ ਅਸੀਂ ਇੱਕ ਬਹੁਤ ਬਿਹਤਰੀਨ ਨੁਸਖਾ ਬਣਾ ਕੇ ਤਿਆਰ ਕਰਾਂਗੇ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਸੌਫ ਲਵੋ ਅਤੇ ਇਸ ਦੇ 5 ਚਮਚ ਲੈ ਲਵੋ।ਇਸ ਤੋਂ ਅਗਲੀ ਚੀਜ਼ ਅਸੀਂ ਅਜਵਾਇਣ ਲਵਾਂਗੇ।

ਅਜਵਾਇਣ ਦੇ ਵੀ ਅਸੀਂ ਪੰਜ ਚਮਚ ਲੈ ਰਹੇ ਹਾਂ।ਇਸ ਤੋਂ ਅਗਲੀ ਚੀਜ਼ ਅਸੀਂ ਜੀਰਾ ਲੈ ਲੈਣਾ ਹੈ ਅਤੇ ਜੀਰੇ ਦੇ ਵੀ 5 ਚਮਚ ਲੈ ਲਵੋ।ਇਸ ਤੋਂ ਅਗਲੀ ਚੀਜ਼ ਅਸੀਂ ਸੁੰਢ ਲਵਾਂਗੇ।ਇਸ ਦੇ ਕਰੀਬ ਅਸੀਂ ਚਾਰ ਚਮਚ ਲੈ ਲੈਣੇ ਹਨ।

ਇਸ ਤੋਂ ਅਗਲੀ ਚੀਜ਼ ਅਸੀਂ ਇੱਕ ਚੱਮਚ ਕਾਲੀ ਮਿਰਚ ਦਾ ਲਵਾਂਗੇ।ਇਸ ਤੋਂ ਅਗਲੀ ਚੀਜ਼ ਅਸੀਂ ਤ੍ਰਿਫਲਾ ਪਾਊਡਰ ਦੇ 2 ਚੱਮਚ ਲੈ ਲਵਾਂਗੇ।ਅਗਲੀ ਚੀਜ਼ ਅਸੀਂ ਨਿੰਬੂ ਦਾ ਸੱਤ ਲੈਣਾਂ ਹੈ ਅਤੇ ਇੱਕ ਚਮਚ ਇਸ ਦੀ ਮਾਤਰਾ ਲੈਣੀ ਹੈ।

ਇਸ ਤੋਂ ਬਾਅਦ ਅਸੀਂ ਪੁਦੀਨੇ ਦੇ ਸੱਤ ਦਾ ਇੱਕ ਚੌਥਾਈ ਹਿੱਸਾ ਲਵਾਂਗੇ।ਅਗਲੀ ਚੀਜ਼ ਅਸੀਂ ਦੋ ਚੱਮਚ ਕਾਲਾ ਨਮਕ ਲੈ ਲਵਾਂਗੇ।ਇਸ ਤੋਂ ਅਗਲੀ ਚੀਜ਼ ਅਸੀਂ ਦੱਸ ਇਲਾਇਚੀਆਂ ਇਸ ਵਿੱਚ ਪਾ ਦੇਣੀਆਂ ਹਨ।ਇਹਨਾਂ ਸਾਰੀਆਂ ਚੀਜ਼ਾਂ ਨੂੰ

ਮਿਕਸੀ ਦੇ ਵਿੱਚ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ।ਇਹ ਸਾਡਾ ਬਹੁਤ ਹੀ ਫਾਇਦੇਮੰਦ ਨੁਸਖ਼ਾ ਬਣ ਕੇ ਤਿਆਰ ਹੋ ਜਾਵੇਗਾ।ਪੇਟ ਦੀਆਂ ਸਮੱਸਿਆਵਾਂ ਵਾਲੇ ਮਰੀਜ਼ ਇਸ ਚੂਰਨ ਦਾ ਇੱਕ ਚਮਚ ਕੋਸੇ ਪਾਣੀ ਦੇ ਨਾਲ ਲੈਣਾ ਸ਼ੁਰੂ ਕਰ ਦੇਣ।

ਜੇਕਰ ਪੇਟ ਦੇ ਵਿੱਚ ਕਬਜ਼ ਬਦਹਜ਼ਮੀ ਖੱਟੇ ਡੱਕਾਰ ਆਉਣ ਦੀ ਸੰਭਾਵਨਾ ਹੋ ਰਹੀ ਹੈ ਤਾਂ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਇਸ ਚੂਰਨ ਦਾ ਇੱਕ ਚੱਮਚ ਲੈ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ

ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *