Breaking News

ਇਹ ਪੌਦੇ ਦੇ ਪੱਤੇ ਪੱਥਰੀ ਨੂੰ ਕਰਨਗੇ ਦਿਨਾ ਚ ਖਤਮ !

ਪੁਰਾਣੇ ਜਮਾਨੇ ਦੇ ਵਿੱਚ ਲੋਕ ਆਪਣੇ ਆਪ ਨੂੰ ਠੀਕ ਕਰਨ ਦੇ ਲਈ ਬੂਟਿਆਂ ਅਤੇ ਪੋਦਿਆ ਦਾ ਹੀ ਸਹਾਰਾ ਲੈਂਦੇ ਹਨ।ਜੇਕਰ ਅਸੀਂ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹ ਕਦੇ ਵੀ ਬੁਖ਼ਾਰ ਜਾਂ ਫਿਰ ਜ਼ੁਕਾਮ ਦੀ ਬਿਮਾਰੀ ਤੋਂ ਪੀੜਤ ਨਹੀਂ ਸਨ ਹੁੰਦੇ।

ਅੱਜ ਕੱਲ ਦੇ ਸਮੇਂ ਦੀ ਵਿੱਚ ਨੌਜਵਾਨ ਪੀੜ੍ਹੀ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ।ਇੱਕ ਇੰਟਰਵਿਊ ਦੌਰਾਨ ਅਮਰ ਸਿੰਘ ਆਜ਼ਾਦ ਹੁਰਾਂ ਨੇ ਪੌਦਿਆਂ ਦੇ ਬਾਰੇ ਵਿੱਚ ਜਾਣਕਾਰੀ ਦਿਤੀ ਹੈ।ਪੁਰਾਣੇ ਸਮਿਆਂ ਦੇ ਵਿੱਚ ਵਾਤਾਵਰਨ

ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪੌਦੇ ਹੁੰਦੇ ਸਨ ਜੋ ਕਿ ਮਨੁੱਖੀ ਜੀਵਨ ਨੂੰ ਸਹੀ ਢੰਗ ਦੇ ਨਾਲ ਪ੍ਰਫੁੱਲਤ ਕਰਦੇ ਸਨ।ਪੁਰਾਣੇ ਸਮਿਆਂ ਦੇ ਵਿੱਚ ਅਜਿਹੇ ਬਹੁਤ ਸਾਰੇ ਪੌਦੇ ਹੁੰਦੇ ਸਨ ਜੋ ਕਿ ਬਹੁਤ ਸਾਰੇ ਰੋਗਾਂ ਦਾ ਇਲਾਜ ਵਿੱਚ ਕੰਮ ਆਉਂਦੇ ਸਨ।

ਜਿਵੇਂ ਕਿ ਦੋਸਤੋ ਨਿੰਮ,ਪੱਥਰ ਚੱਟ,ਗਲੋ ਆਦਿ।ਇਹ ਸਭ ਪੌਦੇ ਦਵਾਈਆਂ ਵਿੱਚ ਵਰਤੇ ਜਾਂਦੇ ਹਨ।ਪੱਥਰ ਚੱਟ ਦਾ ਪੌਦਾ ਪੱਥਰੀ,ਜੋੜਾਂ ਦੇ ਦਰਦ ਅਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ।ਜੇਕਰ ਜ਼ੁਕਾਮ ਦੀ ਸਮੱਸਿਆ ਆਈ ਹੋਵੇ ਤਾਂ ਅਜਵਾਇਣ

ਦੀ ਭਾਫ਼ ਲੈਣ ਨਾਲ ਠੀਕ ਹੋ ਜਾਂਦਾ ਹੈ।ਇਸ ਤਰ੍ਹਾਂ ਬਜ਼ੁਰਗ ਇਨ੍ਹਾਂ ਪੌਦਿਆਂ ਦਾ ਸਹਾਰਾ ਲੈ ਕੇ ਹੀ ਆਪਣੇ ਆਪ ਨੂੰ ਠੀਕ ਕਰ ਲੈਂਦੇ ਸਨ।ਇਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਠੀਕ ਰੱਖਣ ਦੇ ਲਈ ਸਾਨੂੰ ਘਰ ਦੇ ਵਿੱਚ ਪੌਦਿਆਂ ਨੂੰ ਜ਼ਰੂਰ

ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਹਰ ਬੂਟੇ ਅਤੇ ਪੌਦੇ ਦਾ ਆਪਣਾ ਆਪਣਾ ਮਹਤੱਵ ਹੁੰਦਾ ਹੈ।ਵਾਤਾਵਰਣ ਨੂੰ ਸਾਫ ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *