ਇਸ ਭਾਰਤੀ ਸੈਨਿਕ ਦੀ ਆਤਮਾ ਚੀਨ ਦੇ ਬਾਰਡਰ ਤੇ ਦਿੰਦੀ ਹੈ ਪਹਿਰਾ !

ਇਸ ਭਾਰਤੀ ਸੈਨਿਕ ਦੀ ਆਤਮਾ ਚੀਨ ਦੇ ਬਾਰਡਰ ਤੇ ਦਿੰਦੀ ਹੈ ਪਹਿਰਾ !

ਦੋਸਤ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਭਾਰਤ ਦੀ ਇੱਕ ਅ ਜਿ ਹੀ ਫੌਜੀ ਦੇ ਬਾਰੇ ਵਿਚ ਜੋ ਕਿ ਮਰਨ ਤੋਂ ਬਾਅਦ ਵੀ ਚੀਨ ਦੇ ਬਾਰਡਰ ਤੇ ਆਪਣੀ ਦੇਸ਼ ਦੀ ਸੇਵਾ ਕਰ ਰਿਹਾ ਹੈ। ਦੋਸਤੋ ਜੇਕਰ ਤੁਸੀਂ ਆਪਣੇ ਘਰ ਦੇ ਵਿਚ ਅੱਜ ਆਰਾਮ ਦੇ ਨਾਲ ਰਹਿ ਰਹੇ ਹੋ ਤਾਂ ਇਹ ਸਿਰਫ ਤੁਹਾਡੇ ਫੌਜੀ ਵੀ ਰਾਂ ਦੀ ਹੀ ਦੇਣ ਹੈ।

ਕਿਉਂਕਿ ਜੇਕਰ ਉਹ ਬਾਰਡਰ ਉੱਤੇ ਸੇਵਾ ਨਾ ਕਰਨ ਤਾਂ ਤੁਸੀਂ ਆ ਰਾ ਮ ਨਾਲ ਨਹੀਂ ਰਹਿ ਸਕਦੇ ਦੋਸਤੋ ਹੁਣ ਗੱਲ ਕਰਦੀ ਹਾਂ। ਬਾਬਾ ਹਰਭਜਨ ਸਿੰਘ ਜੀ ਦੀ ਜੋ ਕੇ ਮਰਨ ਤੋਂ ਬਾਅਦ ਵੀ ਕਈ ਫੌਜੀ ਵੀਰੋ ਦੇ ਸੁਪਨੇ ਵਿੱਚ ਆ ਕੇ ਉਨ੍ਹਾਂ ਨੂੰ ਕਈ ਅਜਿਹੀਆਂ ਗੱਲਾਂ ਦੱਸ ਜਾਂਦੇ ਹਨ। ਜਿਸਦੇ ਨਾਲ ਸਾਡੀ ਦੇਸ਼ ਨੂੰ ਬਹੁਤ ਫ਼ਾ ਇ ਦਾ ਹੁੰਦਾ ਹੈ।

ਜਿਵੇਂ ਜੀਨ ਦੇ ਸੈਨਿਕ ਕਿੱਥੋਂ ਘੁਸਪੈਠ ਕਰਨਗੇ ਅਤੇ ਪਾਕਿਸਤਾਨ ਦੇ ਅ ਤਿ ਵਾ ਦੀ ਕਿੱਥੋਂ ਆ ਸਕਦੇ ਹਨ। ਇਸੇ ਪ੍ਰਕਾਰ ਦੀਆਂ ਖ਼ਬਰਾਂ ਉਨ੍ਹਾਂ ਨੇ ਫੌਜੀ ਵੀਰਾਂ ਨੂੰ ਕਈ ਵਾਰ ਦਿੱਤੀਆਂ ਹਨ। ਦੋਸਤੋ ਜਦੋਂ ਹਰਭਜਨ ਸਿੰਘ ਜੀ ਅਤੇ ਉਨ੍ਹਾਂ ਦੇ ਹੋਰ ਸਾਥੀ ਜੀਹਦੇ ਬਾਰਡਰ ਉੱਤੇ ਪ ਹਿ ਰਾ ਦੇ ਰਹੇ ਸਨ

ਤਾਂ ਨਦੀ ਦਾ ਵਹਾਅ ਵਧਣ ਦੇ ਕਾਰਨ ਉਹ ਨਦੀ ਦੇ ਵਿੱਚ ਹੀ ਰੁੜ੍ਹ ਗ ਏ ਅੰਤ ਉਨ੍ਹਾਂ ਦੀ ਬਾਡੀ ਵੀ ਨਹੀਂ ਮਿਲ ਰਹੀ ਸੀ। ਪਰ ਉਨ੍ਹਾਂ ਦੀ ਆਤਮਾ ਨੇ ਫ਼ੌਜੀ ਵੀਰ ਦੀ ਸੁਪਨੇ ਵਿਚ ਆ ਕੇ ਉਨ੍ਹਾਂ ਨੂੰ ਦੱਸਿਆ। ਕਿ ਉਨ੍ਹਾਂ ਦੀ ਲਾਸ਼ ਨਦੀ ਦੇਵੇ। ਇਸ ਕੰਢੇ ਤੇ ਪਈ ਹੈ ਤਾਂ ਜੋ ਅਗਲੇ ਦਿਨ ਉਨ੍ਹਾਂ ਦੀ ਲਾਸ਼ ਉੱਥੇ ਲੱਭੀ ਗਈ ਤਾਂ ਸਹੀ ਜ  ਤੇ ਹੀ ਪਾਈ ਗਈ।

ਇਸ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਨ੍ਹਾਂ ਦੇ ਨਾਂ ਤੇ ਇਕ ਮੰ ਦ ਰ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹਰ ਮਹੀਨੇ ਟ੍ਰੇਨ ਦੇ ਵਿਚ ਇਕ ਸਪੈਸ਼ਲ ਸੀਟ ਬੁੱਕ ਕਰ ਕੇ ਉਨ੍ਹਾਂ ਦੇ ਨਾਮ ਤੋਂ ਉਨ੍ਹਾਂ ਦੀ ਵਰਦੀ ਨੂੰ ਦੋ ਮਹੀਨੇ ਦੇ ਲਈ ਛੁੱਟੀ ਭੇ ਜਿ ਆ ਜਾਂਦਾ ਹੈ।

ਅਤੇ ਇਸ ਪ੍ਰਕਾਰ ਦੋ ਮਹੀਨੇ ਬਾਅਦ ਉਨ੍ਹਾਂ ਨੂੰ ਦੁਬਾਰਾ ਡਿਊਟੀ ਤੇ ਬੁ ਲਾ ਇ ਆ ਜਾਂਦਾ ਹੈ। ਉਨ੍ਹਾਂ ਦੀ ਤਨਖਾਹ ਨੂੰ ਵੀ ਉਨ੍ਹਾਂ ਦੀ ਮਾਂ ਦੇ ਅਕਾਊਂਟ ਵਿਚ ਭੇਜਿਆ ਜਾਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ