ਅੱਖਾਂ ਦੀ ਰੌਸਨੀ ਦਾ ਰਾਮਬਾਣ ਇਲਾਜ ਘਰੇਲੂ ਆਸਾਨ ਤੇ ਜਬਰਦਸਤ ਤਰੀਕਾ !

ਅੱਖਾਂ ਦੀ ਰੌਸਨੀ ਦਾ ਰਾਮਬਾਣ ਇਲਾਜ ਘਰੇਲੂ ਆਸਾਨ ਤੇ ਜਬਰਦਸਤ ਤਰੀਕਾ !

ਦੋਸਤੋ ਅੱਜ ਕੱਲ ਐਨਕ ਲੱਗਾਉਣ ਤਾਂ ਆਮ ਜਿਹਾ ਹੋ ਗਈ ਹੈ। ਭਾ ਵ ਇਸ ਦਾ ਰਿਵਾਜ ਵੀ ਬਣ ਚੁੱਕਾ ਹੈ ਕਿ ਅੱਜਕੱਲ੍ਹ ਹਰ ਕੋਈ ਛੋਟਾ ਬੱਚਾ ਹੋਵੇ ਜਾਂ ਫਿਰ ਕੋਈ ਬਜ਼ੁਰਗ ਉਸ ਨੂੰ ਐਨਕਾਂ ਲੱਗੀਆਂ ਹੀ ਹੁੰਦੀਆਂ ਹ ਨ।

ਕਿਉਂਕਿ ਅੱਜਕੱਲ੍ਹ ਲੋਕ ਕੰਪਿਊਟਰ ਦੀਆਂ ਸਕਰੀਨਾਂ ਨੂੰ ਜ਼ਿਆਦਾ ਦੇ ਖ ਦੇ ਹਨ। ਅਤੇ ਆਪਣੇ ਆਮ ਯੂਜ਼ ਕਰਨ ਦੇ ਲਈ ਮੋਬਾਇਲ ਫੋਨ ਨੂੰ ਵੀ ਬਹੁਤ ਦੇਖਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਐਨਕਾਂ ਲਾਉਣੀਆਂ ਪੈਂ ਦੀ ਆਂ ਹਨ।

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੇ ਨੁ ਸ ਖੇ ਜਿਸ ਦੇ ਨਾਲ ਤੁਹਾਡੀਆਂ ਐਨਕਾਂ ਥੋੜ੍ਹੇ ਹੀ ਸਮੇਂ ਵਿੱਚ ਹਟ ਜਾਣਗੀਆਂ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਵਿਟਾਮਿਨ ਈ ਨਾਲ ਭਰਪੂਰ ਚੀਜ਼ਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ। ਜ਼ਿਵੇ ਸਿਆਲਾਂ ਵਿੱਚ ਆਉਣ ਵਾਲੀਆਂ ਤਾਜ਼ਾ ਮੂ ਲੀ ਆਂ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ।

ਦੋਸਤੋ ਦੂਸਰੇ ਨੰਬਰ ਉੱਤੇ ਸਰ੍ਹੋਂ ਦੇ ਤੇਲ ਦਾ ਵੱਧ ਤੋਂ ਵੱਧ ਇ ਸ ਤੇ ਮਾ ਲ ਕਰੋ। ਦੋਸਤੋ ਜੇਕਰ ਤੁਸੀਂ ਸਰ੍ਹੋਂ ਦੀ ਤੇਲ ਦੇ ਨਾਲ ਆਪਣੀ ਸਿਰ ਵਿੱਚ ਜਾਂ ਫਿਰ ਪੈਰਾਂ ਦੀਆਂ ਤਲੀਆਂ ਤਲੀਆਂ ਤੇ ਮਾਲਿਸ਼ ਕਰੋ ਤਾਂ ਤੁਹਾਨੂੰ ਇਸ ਦੇ ਨਾਲ ਬਹੁਤ ਫਾ ਇ ਦਾ ਹੁੰਦਾ ਹੈ।

ਤੀਸਰੇ ਨੰਬਰ ਉੱਤੇ ਦੋਸਤੋ ਜ਼ਿਕਰ ਤੁਸੀਂ ਅਖਰੋਟਾਂ ਦੇ ਤੇਲ ਦੀ ਨਾ ਲ ਆਪਣੀ ਅੱਖਾਂ ਦੇ ਆਲੇ ਦੁਆਲੇ ਦੀ ਸਥਿਤੀ ਮਾਲਿਸ਼ ਕਰੋ ਤਾਂ ਇਸ ਦੇ ਨਾਲ ਵੀ ਤੁਹਾਡੀਆਂ ਅੱਖਾਂ ਦੇ ਚਸ਼ਮੇ ਦਾ ਨੰਬਰ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾ ਵੇ ਗਾ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬ ਣਾ ਉ ਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ