ਕੁੜੀ ਪਰਿਵਾਰ ਵਾਲਿਆ ਨਾਲ ਬਾਬੇ ਕੋਲ ਜਾਦੀ ਸੀ ਆਸਰਮ ਜਦ ਇਕੱਲੀ ਪਹੁੰਚੀ ਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁ ਧਿ ਆ ਣੇ ਤੋਂ ਆ ਰਿਹਾ ਤਾਜ਼ਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਜੋ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ ਜਿਸ ਕਾਰਨ ਉਸ ਦਾ ਪਰਿਵਾਰ ਉਸ ਨੂੰ ਇੱਕ ਆਸ਼ਰਮ ਦੇ ਬਾਬੇ ਦੀ ਖੂ ਨ ਲੈ ਕੇ ਜਾਂਦਾ ਸੀ।

ਪਰ ਬੀਤੀ ਛੱਬੀ ਫਰਵਰੀ ਨੂੰ ਜਦੋਂ ਉਹ ਕੁੜੀ ਕੱਲੀ ਉਸ ਬਾ ਬੇ ਦੀ ਖੁੱਲ੍ਹ ਜਾਂਦੀ ਹੈ ਤਾਂ ਬਾਬਾ ਆਪਣੇ ਮਨ ਦੀਆਂ ਇੱਛਾਵਾਂ ਨੂੰ ਸੰਭਾਲ ਨਹੀਂ ਪਾਇਆ। ਇਸ ਤੋਂ ਬਾਅਦ ਉਸ ਨੇ ਉਸ ਕੁੜੀ ਦੇ ਨਾਲ ਜਬਰ ਜਨਾਹ ਕੀਤਾ। ਅਤੇ ਉਸ ਦਾ ਰੇਪ ਕਰ ਦਿੱਤਾ ਇਸ ਤੋਂ ਬਾਅਦ ਉਸਨੇ ਉਸ ਕੁ ੜੀ ਦੀ ਹੱਤਿਆ ਕਰ ਦਿੱਤੀ

ਅਤੇ ਨੇਡ਼ੇ ਦੇ ਇਕ ਪਿੰਡ ਦੇ ਖੇਤਾਂ ਵਿੱਚ ਸੁੱਟ ਦਿੱਤੀ। ਹੁਣ ਪੁਲੀਸ ਨੇ ਇ ਸ ਕੇਸ ਨੂੰ ਸੁਲਝਾ ਕੇ ਉਸ ਬਾਬੇ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਹੈ। ਜੇਕਰ ਤੁਸੀਂ ਇਸ ਬਾਰੇ ਵਿਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੀ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *