ਮਹਿਲਾ ਨੂੰ ਮੌਤ ਦੇ ਮੂੰਹ ਚੋ ਕੱਢ ਲਿਆਈ ਇਹ ਮਹਿਲਾ ਪੁਲਸ ਮੁਲਾਜਮ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਇਕ ਖ਼ਬਰ ਦੱਸਾਂਗੇ। ਦੋਸਤੋ ਸੋਸ਼ਲ ਮੀਡੀਆ ਤੇ ਇਕ ਸੀਸੀਟੀਵੀ ਰਿਕਾਡਿੰਗ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇਕ ਮਹਿਲਾ ਪੁਲਿਸ ਸਟੇਸ਼ਨ ਪਹੁੰਚਣ ਵਿਚ

ਦੇਰ ਕਰ ਦਿੰਦੀ ਹੈ। ਜਦ ਉਹ ਉੱਥੇ ਪਹੁੰਚੀ ਹੈ ਤਾਂ ਉਹ ਦੇਖਦੀ ਹੈ ਕਿ ਮੇਰੀ ਟਰੇਨ ਚੱਲ ਪਈ ਹੈ। ਟੇ੍ਨ ਹਲੇ ਚੱਲਣਾ ਸਟਾਰਟ ਹੀ ਹੋਈ ਸੀ। ਉਸ ਵੇਲੇ ਟ੍ਰੇਨ ਦੀ ਸਪੀਡ ਵੀ ਬਹੁਤ ਘੱਟ ਸੀ। ਮਹਿਲਾਂ ਨੇ ਸੋਚਿਆ ਕਿ ਮੈਂ ਤਾਂ ਟੇ੍ਨ ਉਤੇ ਚੜ੍ਹ ਜਾਵਾਂਗਾ। ਪਰ ਜਦੋਂ ਮਹਿਲਾ

ਟ੍ਰੇਨ ਤੇ ਚੜ੍ਹਨ ਦੀ ਕੋਸ਼ਿਸ਼ ਕਰਦੀ ਹੈ ਤਾਂ ਮਹਿਲਾ ਥੱਲੇ ਡਿੱਗ ਜਾਂਦੀ ਹੈ। ਪਹਿਲਾਂ ਟ੍ਰੇਨ ਦੇ ਥੱਲੇ ਆਉਣ ਹੀ ਲੱਗਦੀ ਹੈ ਕਿ ਲਾਗੇ ਖੜਾ ਇਕ ਸ਼ਖ਼ਸ ਅਤੇ ਪੁਲਸ ਵਾਲਾ ਉਸ ਮਹਿਲਾ ਨੂੰ ਬਚਾਅ ਲੈਂਦਾ ਹੈ। ਫਿਰ ਉਹ ਦੋਵੇਂ ਮਹਿਲਾ ਨੂੰ ਬੈਂਚ ਤੇ ਬਿਠਾ

ਦਿੱਤੇ ਹਨ। ਦੋਸਤੋ ਸਾਨੂੰ ਕਦੇ ਵੀ ਚਲਦੀ ਟਰੇਨ ਦੇ ਛੇੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਿਉਂਕਿ ਇਸ ਨਾਲ ਸਾਡੀ ਜਾਨ ਵੀ ਜਾ ਸਕਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *