ਰਸਤੇ ਚ ਬੈਠੇ ਮੁੰਡਿਆ ਨੇ ਕੁੜੀ ਨਾਲ ਜੋ ਕੀਤਾ ਦੇਖ ਵਿਸਵਾਸ ਨਹੀ ਕਰੋਗੇ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੇ ਅਜਿਹੇ ਕੰਮ ਕਰ ਰ ਹੀ ਹੈ ਜੋ ਸ਼ਰਮਨਾਕ ਹੁੰਦੇ ਹਨ।ਦਰਅਸਲ ਬਿਹਾਰ ਤੋਂ ਇੱਕ ਬਹੁਤ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ।ਦਰਸਲ ਬਿਹਾਰ ਦੇ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਲੜਕੀ ਆਪਣੇ ਬੁ ਆ ਏ ਫ ਰੈਂ ਡ ਦੇ ਨਾਲ ਘੁੰਮ ਰਹੀ ਸੀ।

ਉਸੇ ਦੌਰਾਨ ਉਥੇ ਕੁਝ ਹੋਰ ਲੜਕੇ ਆਏ ਅਤੇ ਉਹ ਲੜਕੀ ਦੇ ਨਾ ਲ ਬਦਤਮੀਜ਼ੀ ਕਰਨ ਲੱਗ ਪਏ। ਉਹਨਾਂ ਨੇ ਲੜਕੀ ਦੇ ਨਾਲ ਬਦਤਮੀਜ਼ੀ ਕੀਤੀ ਅਤੇ ਉਸ ਦਾ ਦੁਪੱਟਾ ਵੀ ਲਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਲੜਕਿਆਂ ਨੇ ਲੜਕੀ ਦੀ ਵੀਡੀਓ ਬਣਾ ਲਈ ਅਤੇ ਸੋ ਸ਼ ਲ ਮੀਡੀਆ ਤੇ ਵਾਇਰਲ ਕਰ ਦਿੱਤੀ।

ਕਿਹਾ ਜਾ ਰਿਹਾ ਹੈ ਕਿ ਇਹ ਲੜਕੇ ਉਸ ਪਿੰਡ ਦੇ ਹੀ ਸਨ ਅਤੇ ਲ ੜ ਕੀ ਤੋਂ ਉਸਦੇ ਘਰ ਵਾਲਿਆਂ ਦਾ ਪਤਾ ਪੁੱਛ ਰਹੇ ਸਨ। ਬਿਹਾਰ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਲੜਕੀ ਦੀ ਇਜ਼ੱਤ ਨੂੰ ਉਛਾਲਿਆ ਗਿਆ ਹੋਵੇ।ਉਨ੍ਹਾਂ ਨੇ ਲੜਕੀ ਨਾਲ ਬਦਤਮੀਜ਼ੀ ਕਰਕੇ ਉ ਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ।

ਹਾਲਾਕਿ ਐਸ ਐਸ ਪੀ ਨੇ ਮਾਮਲੇ ਦੀ ਜਾਂਚ ਦਾ ਦਾਅਵਾ ਕਰ ਦਿੱ ਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਘਟਨਾ ਦੇ ਬਾਰੇ ਵਿੱਚ ਕੀ ਜਾਂਚ-ਪੜਤਾਲ ਕੀਤੀ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *