Breaking News

ਖੀਰਾ ਫੇਸੀਅਲ ਇੱਕ ਵਾਰ ਚ ਹੀ ਨਿਖਾਰੋ ਸਾਵਲੀ ਤਵਚਾ ਨੂੰ !

ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਇਸ ਮੌਸਮ ਵਿੱਚ ਚਿ ਹ ਰੇ ਦਾ ਅਲੱਗ ਢੰਗ ਨਾਲ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਦੋਸਤੋ ਅੱਜ ਅਸੀਂ ਘਰੇਲੂ ਫੇਸ਼ਿਅਲ ਬਾਰੇ ਤੁਹਾਨੂੰ ਦੱਸਾਂਗੇ ਜੋ ਗਰਮੀਆਂ ਦੇ ਵਿੱਚ ਚਿਹਰੇ ਨੂੰ ਬੇਦਾਗ ਅਤੇ ਗੋਰਾ ਬਣਾਉਣ ਵਿੱਚ ਮਦਦ ਕਰੇਗਾ। ਸ ਭ ਤੋਂ ਪਹਿਲਾਂ ਇੱਕ ਖੀਰਾ ਲੈ ਲਵੋ

ਅਤੇ ਉਸ ਨੂੰ ਕੱਦੂਕਸ ਕਰ ਕੇ ਉਸ ਦਾ ਰਸ ਕੱਢ ਲਵੋ।ਇਸ ਰਸ ਦਾ ਅਸੀਂ ਤਿੰ ਨ ਹਿੱਸਿਆਂ ਦੇ ਵਿੱਚ ਪ੍ਰਯੋਗ ਕਰਾਂਗੇ।ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਇੱਕ ਚਮਚ ਖੀਰੇ ਦਾ ਰਸ ਲਵੋ ਅਤੇ ਉਸ ਵਿੱਚ ਇੱਕ ਚਮਚ ਕੱਚਾ ਦੁੱਧ ਪਾ ਕੇ ਮਿਲਾ ਲਵੋ। ਇਸਨੂੰ ਰੂੰ ਦੀ ਸਹਾਇਤਾ ਦੇ ਨਾਲ ਆਪਣੇ ਪੂ ਰੇ ਚਿਹਰੇ ਤੇ ਅਪਲਾਈ ਕਰੋ।

ਇਸ ਤੋ ਅਗਲਾ ਸਟੈੱਪ ਅਸੀਂ 1 ਕਟੋਰੀ ਦੇ ਵਿੱਚ ਇੱਕ ਚਮਚ ਖੀਰੇ ਦਾ ਰਸ,ਇੱ ਕ ਚਮਚ ਚੀਨੀ ਅਤੇ ਥੋੜ੍ਹਾ ਜਿਹਾ ਕੱਦੂਕਸ ਕੀਤਾ ਹੋਇਆ ਖੀਰਾ ਮਿਲਾ ਲਵਾਂਗੇ।ਇਹ ਸਾਡਾ ਸਕਰਬ ਬਣ ਕੇ ਤਿਆਰ ਹੋ ਜਾਵੇਗਾ। ਇਸ ਨੂੰ ਆਪਣੇ ਚਿਹਰੇ ਤੇ ਅਪਲਾਈ ਕ ਰੋ ਅਤੇ ਹਲਕੇ ਹੱਥਾਂ ਦੇ ਨਾਲ ਮਸਾਜ ਕਰੋ।

ਤੋਂ ਬਾਅਦ ਅਸੀਂ ਬਚੇ ਹੋਏ ਖੀਰੇ ਦੇ ਰਸ ਵਿੱਚ 1 ਚੱਮਚ ਮੁਲਤਾਨੀ ਮਿੱ ਟੀ ਪਾਊਡਰ ਪਾਵਾਂਗੇ,1 ਚੱਮਚ ਐਲੋਵੇਰਾ ਜੈੱਲ ਅਤੇ ਇੱਕ ਚਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਇਸ ਪੇਸਟ ਨੂੰ ਆਪਣੇ ਪੂਰੇ ਚਿਹਰੇ ਤੇ ਅਪਲਾਈ ਕ ਰੋ ਅਤੇ

ਕਰੀਬ ਅੱਧਾ ਘੰਟਾ ਇਸਨੂੰ ਲੱਗਾ ਰਹਿਣ ਦਿਓ।ਸੋ ਦੋਸਤੋ ਇਨ੍ਹਾਂ ਤਿੰ ਨ ਸਟੈੱਪ ਨੂੰ ਅਜ਼ਮਾ ਕੇ ਅਸੀਂ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *