Tuesday , August 3 2021

ਪਾਣੀ ਚ ਭਿਓਕੇ ਖਾਓ ਇਹ ਚੀਜ ਫਿਰ ਦੇਖਿਓ ਕਮਾਲ ਦਾ ਅਸਰਦਾਰ ਤਰੀਕਾ !

ਅੱਜ-ਕੱਲ੍ਹ ਦੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਬਿ ਮਾ ਰੀ ਆਂ ਦੇ ਨਾਲ ਘਿਰੀ ਹੋਈ ਹੈ।ਖਾਣ ਪੀਣ ਦੀਆਂ ਆਦਤਾਂ ਸਹੀ ਨਾ ਹੋਣ ਕਾਰਨ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ। ਦੋਸਤੋ ਅੱਜ ਅਸੀਂ ਅਜਿਹੀਆਂ ਦੋ ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੇ ਜੋ ਸਰੀਰ ਨੂੰ ਨਿ ਰੋ ਗ ਬਣਾਉਣ ਵਿੱਚ ਮਦਦ ਕਰੇਗਾ।

ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਮੇਥੀ ਦਾਣਾ।ਮੇਥੀ ਦਾਣਾ ਬ ਹੁ ਤ ਸਾਰੇ ਗੁਣਾਂ ਦਾ ਭੰਡਾਰ ਹੁੰਦੀ ਹੈ ।ਇਸ ਵਿੱਚ ਬਹੁਤ ਮਾਤਰਾ ਵਿੱਚ ਵਿਟਾਮਿਨ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ।ਦੂਜੀ ਚੀਜ਼ ਹੈ ਕਲੌਜੀ।ਕਲੋਜੀ ਦੇ ਵਿੱਚ ਫਾਈਬਰ ਪੋਟਾਸ਼ੀਅਮ ਕੈਲਸ਼ੀਅਮ ਅਤੇ ਅ ਮੀ ਨੋ ਐਸਿਡ ਮੌਜੂਦ ਹੁੰਦਾ ਹੈ।

ਰਾਤ ਦੇ ਸਮੇਂ ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚੱਮਚ ਮੇਥੀ ਦਾ ਣਾ ਅਤੇ ਇੱਕ ਚੱਮਚ ਕਲੌਂਜੀ ਦੇ ਦਾਣੇ ਭਿਉਂ ਕੇ ਰੱਖ ਲਵੋ। ਸਵੇਰੇ ਖਾਲੀ ਪੇਟ ਬਾਸੀ ਮੂੰਹ ਇਸ ਪਾਣੀ ਨੂੰ ਪੀ ਜਾਓ ਅਤੇ ਦਾਣਿਆਂ ਨੂੰ ਚਬਾ ਚਬਾ ਕੇ ਖਾ ਲਵੋ।ਇਸ ਤਰ੍ਹਾਂ ਰੋਜਾਨਾ ਸੇਵਨ ਕਰਨ ਦੇ ਨਾਲ ਸ਼ੂ ਗ ਰ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਜਿਹੜੇ ਸ਼ੁਗਰ ਦੇ ਮਰੀਜ਼ ਹਨ ਉਨ੍ਹਾਂ ਦੇ ਲਈ ਇਹ ਦੋ ਚੀਜ਼ਾਂ ਵ ਰ ਦਾ ਨ ਹਨ। ਜੇ ਕ ਰ ਸਰੀਰ ਦੇ ਵਿੱਚ ਕੋਲੈਸਟਰੋਲ ਦੀ ਮਾਤਰਾ ਵੱਧ ਰਹੀ ਹੈ ਤਾਂ ਇਸ ਨੁਸਖ਼ੇ ਦਾ ਸੇਵਨ ਜ਼ਰੂਰ ਕਰੋ।ਇਸ ਨੁਸਖੇ ਦੇ ਸੇਵਨ ਨਾਲ ਕਦੀ ਵੀ ਨਾੜੀਆਂ ਦੇ ਵਿੱਚ ਬਲੋਕੇਜ ਨਹੀਂ ਆਉਂਦੀ ਅਤੇ ਹਾਰਟ ਅ ਟੈ ਕ ਦੀ ਸਮੱਸਿਆ ਖਤਮ ਹੋ ਜਾਂਦੀ ਹੈ।

ਜਿਹੜੇ ਲੋਕਾਂ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਪਾਈ ਜਾਂਦੀ ਹੈ ਅ ਤੇ ਉਨ੍ਹਾਂ ਲਈ ਵੀ ਇਹ ਨੁਸਖਾ ਫਾਇਦੇਮੰਦ ਹੈ।ਸੋ ਰੋਜ਼ਾਨਾ ਇਸ ਨੁਸਖ਼ੇ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ ਅਤੇ ਆਪਣੇ ਸਰੀਰ ਨੂੰ ਨਿਰੋਗ ਬਣਾ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗ ਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੁਰਾਣੀ ਤੋ ਪੁਰਾਣੀ ਬਵਾਸੀਰ ਨੂੰ ਕਰੋ ਜੜ ਤੋ ਖਤਮ !

ਦੋਸਤੋ ਬਵਾਸੀਰ ਦੀ ਸਮੱਸਿਆ ਸਰੀਰ ਵਿੱਚ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਪੇਟ ਵਿੱਚ ਕਬਜ਼ ਦੀ ਸਮੱਸਿਆ …

Leave a Reply

Your email address will not be published. Required fields are marked *