ਹਫਤੇ ਚ ਦੋ ਦਿਨ ਲਗਾਓ ਆਪਣੇ ਉਮਰ ਤੋ ਦਿਸੋਗੇ ਦਸ ਸਾਲ ਛੋਟੇ !

ਵਾਇਰਲ

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਚਿਹਰਾ ਖੂਬਸੂਰਤ ਦਿਖਾਈ ਦੇਵੇ।ਖੂਬਸੂਰਤ ਚਿਹਰੇ ਦੇ ਲਈ ਲੋਕ ਬਹੁਤ ਸਾਰੇ ਹੱਥਕੰਡੇ ਅਪਣਾਉਂਦੇ ਹਨ।ਦੋਸਤੋ ਅੱਜ ਅਸੀ ਤੁਹਾਡੇ ਲਈ ਇੱਕ ਬਹੁਤ ਹੀ ਫਾਇਦੇਮੰਦ ਨੁਸਖਾ ਲੈ ਕੇ ਆਏ ਹਾਂ।ਸਭ

ਤੋਂ ਪਹਿਲਾਂ ਦੋਸਤੋ ਇੱਕ ਕਟੋਰੇ ਦੇ ਵਿੱਚ ਤੁਸੀਂ ਇੱਕ ਚਮਚ ਗੁਲਾਬ ਜਲ,ਇੱਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਖੰਡ ਲੈ ਲਵੋ ਅਤੇ ਇਨ੍ਹਾਂ ਨੂੰ ਮਿਕਸ ਕਰ ਲਵੋ।ਹੁਣ ਅਸੀਂ ਪੱਕੇ ਹੋਏ ਕੇਲੇ ਦਾ ਛਿਲਕਾ ਲੈ ਲਵਾਂਗੇ ਅਤੇ ਇਸ ਮਿਸ਼ਰਣ ਨੂੰ ਛਿਲਕੇ ਤੇ ਲਗਾ ਕੇ

ਆਪਣੇ ਚਿਹਰੇ ਦੀ ਮਸਾਜ ਕਰਾਂਗੇ।ਲਗਭਗ ਦੋ ਤਿੰਨ ਮਿੰਟ ਮਸਾਜ ਕਰਨੀ ਹੈ।ਹੁਣ ਪੱਕੇ ਹੋਏ ਕੇਲੇ ਨੂੰ ਪੀਸ ਕੇ ਪੇਸਟ ਤਿਆਰ ਕਰ ਲਵਾਂਗੇ ਅਤੇ ਇਸ ਵਿੱਚ 1 ਚਮਚ ਚਾਵਲ ਦਾ ਆਟਾ, ਅੰਡੇ ਦਾ ਸਫੈਦ ਹਿੱਸਾ ਇੱਕ ਚਮਚ ਨਿੰਬੂ ਦਾ ਰਸ ਥੋੜ੍ਹਾ ਜਿਹਾ ਬਦਾਮ ਰੋਗਨ

ਮਿਲਾ ਕੇ ਪੇਸਟ ਤਿਆਰ ਕਰ ਲਵਾਂਗੇ।ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਸਾਫ ਕਰ ਲਵੋ ਅਤੇ ਫਿਰ ਇਸ ਪੇਸਟ ਨੂੰ ਅਪਲਾਈ ਕਰ ਲਵੋ।ਲਗਭਗ 20 ਮਿੰਟ ਇਸ ਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਫਿਰ ਤੁਸੀਂ ਆਪਣਾ ਚਿਹਰਾ ਧੋ ਲਵੋ।ਇਸ ਨੁਸਖ਼ੇ

ਦਾ ਇਸਤੇਮਾਲ ਕਰਕੇ ਤੁਹਾਡਾ ਚਿਹਰਾ ਸ਼ੀਸ਼ੇ ਵਰਗਾ ਚਮਕਣਾ ਸ਼ੁਰੂ ਹੋ ਜਾਵੇਗਾ।ਇਸ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਇਸਤੇਮਾਲ ਕਰੋ।ਸੋ ਦੋਸਤੋ ਅਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *