ਦੁੱਧ ਵਿੱਚ ਉਬਾਲਕੇ ਪੀਓ ਇਹ ਚੀਜ 100 ਸਾਲ ਤੱਕ ਨਹੀ ਹੋਵੇਗੀ ਕੋਈ ਕਮੀ !

ਅੱਜਕਲ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ  ਰੀ ਆਂ ਦਾ ਸ਼ਿਕਾਰ ਹੋ ਰਹੀ ਹੈ।ਦਿਨੋ ਦਿਨ ਬੈਡ ਕਲੈਸਟਰੋਲ,ਜੋੜਾਂ ਦਾ ਦਰਦ ਅਤੇ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਹਰ ਦੂਜੇ ਇਨਸਾਨ ਨੂੰ ਸ਼ੂਗਰ ਦੀ ਸਮੱਸਿਆ ਆ ਰਹੀ ਹੈ ਜੋ ਕਿ ਕਾਫੀ ਗੰ ਭੀ ਰ ਸਮੱਸਿਆ ਹੈ।

ਅੱਜ ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਇੱਕ ਬ ਹੁ ਤ ਹੀ ਬੇਹਤਰੀਨ ਨੁਸਖਾ ਲੈ ਕੇ ਆਏ ਹਾਂ। ਇਸ ਨੁਸਖੇ ਦੇ ਵਿਚ ਅਸੀਂ ਮਖਾਣੇ ਅਤੇ ਕਲੌਂਜੀ ਦਾ ਇਸਤੇਮਾਲ ਕਰਾਂਗੇ।ਮਖਾਣਿਆਂ ਦੇ ਵਿੱਚ ਕੈਲਸ਼ੀਅਮ ਪ੍ਰੋਟੀਨ ਅਤੇ ਸੋਡੀਅਮ ਅਧਿਕ ਮਾ ਰਾ ਵਿੱਚ ਪਾਏ ਜਾਂਦੇ ਹਨ।

ਕਲੋਂਜੀ ਵੀ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਇ ਸ ਵਿੱਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਹਨ। ਇੱਕ ਗਲਾਸ ਦੁੱਧ ਨੂੰ ਹਲਕੀ ਗੈਸ ਤੇ ਗਰਮ ਹੋਣ ਦੇ ਲਈ ਰੱਖ ਦਿਓ।ਇਸ ਤੋਂ ਬਾਅਦ ਇਸ ਵਿੱਚ 1 ਚਮਚ ਕਲੋਂਜੀ ਅਤੇ ਇੱਕ-ਮੁੱਠ ਮ ਖਾ ਣੇ ਪਾ ਲਵੋ।

ਇਸ ਦੁੱਧ ਨੂੰ ਹਲਕੀ ਗੈਸ ਤੇ ਚੰਗੀ ਤਰ੍ਹਾਂ ਉਬਾਲਣਾ ਹੈ।ਦੋਸਤੋ ਇ ਸ ਦੁੱਧ ਦਾ ਸੇਵਨ ਅਸੀਂ ਰਾਤ ਦੇ ਸਮੇਂ ਕਰਨਾ ਹੈ।ਇਸ ਦੁੱਧ ਦੇ ਇਸਤੇਮਾਲ ਦੇ ਨਾਲ ਜੋੜਾਂ ਦੇ ਦਰਦ ਕਮਰ ਦਰਦ ਦੀ ਸਮੱਸਿਆ ਤੋਂ ਰਾਹਤ ਮਿ ਲੇ ਗੀ।

ਰਾਤ ਦੇ ਸਮੇਂ ਇਸ ਦੁੱਧ ਦਾ ਸੇਵਨ ਕਰਨਾ ਹੈ।ਸੋ ਦੋਸਤੋ ਇਸ ਨੁ ਸ ਖ਼ੇ ਦਾ ਇਸਤੇਮਾਲ ਕਰਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *