ਪੇਟ ਦੀ ਨਾਬੀ ਤੇ ਰੱਖ ਲਵੋ ਇਹ ਚੀਜ ਪੇਟ ਇੱਕਦਮ ਜਾਵੇਗਾ ਸੂੰਗੜ !

ਅੱਜਕਲ੍ਹ ਦੇ ਸਮੇਂ ਵਿੱਚ ਮੋਟਾਪਾ ਇੱਕ ਗੰਭੀਰ ਸਮੱਸਿਆ ਬ ਣ ਚੁੱਕੀ ਹੈ।ਗਲਤ ਖਾਣ-ਪੀਣ ਦੇ ਕਾਰਣ ਕਰਕੇ ਜਾਂ ਫਿਰ ਕਈ ਹੋਰ ਕਾਰਨਾਂ ਕਰਕੇ ਮੋਟਾਪਾ ਦਿਨੋ ਦਿਨ ਵਧਦਾ ਜਾ ਰਿਹਾ ਹੈ।ਪ੍ਰੈਗਨੈਂਸੀ ਤੋਂ ਬਾਅਦ ਮਹਿਲਾਵਾਂ ਦੇ ਵਿੱਚ ਮੋਟਾਪਾ ਦੇਖਣ ਨੂੰ ਮਿਲਦਾ ਹੈ।ਬਹੁਤ ਸਾਰੇ ਲੋਕ ਇਸ ਸ ਮੱ ਸਿ ਆ ਤੋਂ ਪੀੜਤ ਹਨ।ਅੱਜ ਅਸੀਂ ਮੋਟਾਪੇ ਨੂੰ ਘੱਟ ਕਰਨ ਦੇ ਲਈ ਇੱਕ ਨੁਸਖਾ ਲੈ ਕੇ ਆਏ ਹਾਂ।

ਅੱਜ ਅਸੀਂ ਮੋਟਾਪੇ ਨੂੰ ਖਤਮ ਕਰਨ ਵਾਲਾ ਇੱਕ ਤੇਲ ਬਣਾ ਕੇ ਤਿ ਆ ਰ ਕਰਾਂਗੇ।ਸਭ ਤੋਂ ਪਹਿਲਾਂ ਇੱਕ ਕੜਾਹੀ ਦੇ ਵਿੱਚ ਇੱਕ ਕੱਪ ਸਰੋ ਦਾ ਤੇਲ ਲੈ ਲਵੋ।ਇਸ ਤੇਲ ਨੂੰ ਹਲਕੀ ਗੈਸ ਤੇ ਗਰਮ ਕਰਨਾ ਸ਼ੁਰੂ ਕਰ ਦਿਓ।ਇਸ ਤੋਂ ਬਾਅਦ ਇਸ ਵਿੱਚ ਦੋ ਤੇਜ ਪੱ ਤਾ ਪਾ ਲਵੋ।

ਇੱਕ ਚੱਮਚ ਅਜਵਾਇਣ ਅਤੇ ਲਸਣ ਦੀਆਂ ਤਿੰਨ ਕਲੀਆਂ ਨੂੰ ਬ ਰੀ ਕ ਕਰਕੇ ਇਸ ਵਿੱਚ ਪਾ ਲਵੋ।ਆਖਰੀ ਚੀਜ਼ ਅਸੀਂ ਇਸ ਵਿੱਚ ਇੱਕ ਚੁਟਕੀ ਹਿੰਗ ਪਾਉਣੀ ਹੈ।ਇਸ ਤੇਲ ਨੂੰ ਹਲਕੀ ਗੈਸ ਉੱਤੇ ਚੰਗੀ ਤਰ੍ਹਾਂ ਪਕਾਉਣਾ ਹੈ।ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇਲ ਵਿੱਚ ਦੋ ਤਿੰਨ ਘੰਟੇ ਦੇ ਲ ਈ ਪਿਆ ਰਹਿਣ ਦਿਓ

ਅਤੇ ਬਾਅਦ ਵਿੱਚ ਤੁਸੀਂ ਖਾਲੀ ਬਰਤਨ ਵਿੱਚ ਇਸ ਨੂੰ ਛਾਣ ਲਵੋ।ਦੋਸਤੋ ਇ ਸ ਤੇਲ ਦੀ ਮਸਾਜ ਤੁਸੀਂ ਚਰਬੀ ਵਾਲੀ ਜਗ੍ਹਾ ਤੇ ਕਰਨੀ ਹੈ।ਜਿਵੇਂ ਕਿ ਜੇਕਰ ਤੁਸੀਂ ਪੇਟ ਦੀ ਚਰਬੀ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਇਸ ਤੇਲ ਦੀ ਮਸਾਜ ਤੁਸੀਂ ਪੇ ਟ ਤੇ ਕਰਨੀ ਹੈ।

ਇਸ ਤਰ੍ਹਾਂ ਦੋਸਤੋ ਇਸ ਤੇਲ ਦੀ ਮਸਾਜ ਦੇ ਨਾਲ ਨਾਲ ਤੁਸੀਂ ਆਪਣੀ ਡਾ ਈ ਟ ਤੇ ਵੀ ਧਿਆਨ ਦੇਣਾ ਹੈ।ਇਸ ਤੇਲ ਦੇ ਇਸਤੇਮਾਲ ਦੇ ਨਾਲ ਤੁਸੀਂ ਆਪਣੇ ਮੋਟਾਪੇ ਨੂੰ ਘੱਟ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

100% ਸਫਲ ਇਲਾਜ ਸਾਲਾ ਪੁਰਾਣੀ ਐਸੀਡਿਟੀ ਜੜ ਤੋ ਖਤਮ !

ਪੇਟ ਦੀਆਂ ਸਮੱਸਿਆਵਾਂ ਸਾਡੇ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਉਤਪੰਨ ਹੁੰਦੀਆ ਹਨ।ਬਾਹਰ ਦਾ ਤਲਿਆ …

Leave a Reply

Your email address will not be published. Required fields are marked *