Breaking News

1 ਚਮਚ ਖਾ ਲਵੋ ਪੂਰੀ ਜਿੰਦਗੀ ਨਹੀ ਹੋਵੇਗੀ ਪੇਟ ਗੈਸ !

ਅੱਜ-ਕੱਲ੍ਹ ਦੀ ਨੌਜਵਾਨ ਪੀੜੀ ਨੂੰ ਗੈਸ ਕਬਜ਼ ਐਸੀਡਿਟੀ ਸੀ ਨੇ ਦੇ ਵਿੱਚ ਜਲਨ ਆਦਿ ਬੀਮਾਰੀਆਂ ਨੇ ਘੇਰ ਲਿਆ ਹੈ।ਖਾਣਾ ਖਾਣ ਦੇ ਤੁਰੰਤ ਬਾਅਦ ਪੇਟ ਦੇ ਵਿੱਚ ਦਰਦ ਹੋਣਾ ਛਾਤੀ ਵਿੱਚ ਦਰਦ ਹੋਣਾ ਇਹ ਬਹੁਤ ਗੰਭੀਰ ਸਮੱਸਿਆਵਾਂ ਹਨ।ਦੋਸਤੋ ਅੱਜ ਅਸੀਂ ਕੁੱਝ ਅਜਿਹੇ ਟ ਰਿ ਕ ਤੁਹਾਨੂੰ ਦੱਸਾਂਗੇ

ਜੋ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਨਗੇ।ਜੇ ਕ ਰ ਤੁਹਾਡੇ ਪੇਟ ਵਿੱਚ ਗੈਸ ਬਣਦੀ ਹੈ ਅਤੇ ਹਰ ਸਮੇਂ ਤੁਹਾਡਾ ਪੇਟ ਭਰਿਆ ਭਰਿਆ ਜਿਹਾ ਮਹਿਸੂਸ ਹੁੰਦਾ ਹੈ ਤਾਂ ਆਪਣੇ ਹੱਥ ਦੇ ਸੈਂਟਰ ਵਾਲੇ ਹਿੱਸੇ ਨੂੰ ਹਲਕੇ ਹੱਥ ਦੇ ਨਾਲ ਦੋ ਤਿੰਨ ਮਿੰਟ ਦੇ ਲਈ ਦਬਾਓ।ਅਜਿਹੇ ਤੁ ਸੀਂ ਦੋਨਾਂ ਹੱਥਾਂ ਦੇ ਨਾਲ ਕਰਨਾ ਹੈ।

ਅਜਿਹਾ ਕਰਨ ਨਾਲ ਤੁਹਾਡੇ ਐਕਯੂਪ੍ਰੈਸ਼ਰ ਪੁਆਇੰਟ ਇ ਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣਗੇ। ਇਸ ਦੇ ਨਾਲ ਨਾਲ ਤੁਸੀਂ ਗੈਸ ਐਸੀਡਿਟੀ ਤੋਂ ਬਚਣ ਦੇ ਲਈ ਫਾਈਬਰ ਯੁਕਤ ਭੋਜਨ ਦਾ ਸੇਵਨ ਕਰਨਾ ਹੈ।ਇਸਤੋਂ ਇਲਾਵਾ ਜੇਕਰ ਤੁਹਾਡੀ ਛਾਤੀ ਦੇ ਵਿੱਚ ਦਰਦ ਅਤੇ ਪੇ ਟ ਵਿੱਚ ਦਰਦ ਦੀ ਸਮੱਸਿਆ ਹੈ

ਤਾਂ ਆਪਣੇ ਹੱਥ ਦੀ ਰਿੰਗ ਫਿੰਗਰ ਨੂੰ ਹਲਕੇ ਹਲਕੇ ਹੱ ਥਾਂ ਦੇ ਨਾਲ ਮਰੋੜੋ।ਅਜਿਹਾ ਕਰਨ ਨਾਲ ਤੁਹਾਡੇ ਐਕੂਪ੍ਰੈਸ਼ਰ ਪੁਆਇੰਟ ਹਰਕਤ ਵਿੱਚ ਆਉਣਗੇ।ਸੋ ਦੋਸਤੋ ਇਹਨਾਂ ਨੂੰ ਤੁਸੀ ਰੋਜਾਨਾ ਹੀਂ ਕਰਨਾ ਹੈ ਅਤੇ ਤੁਸੀਂ ਇ ਨ੍ਹਾਂ ਸਮੱਸਿਆਵਾਂ

ਤੋਂ ਰਾਹਤ ਪਾ ਲਓਗੇ।ਸੋ ਦੋਸਤੋ ਗੈਸ ਐਸੀਡਿਟੀ ਖੱਟੀ ਡਕਾਰ ਆ ਦਿ ਤੋਂ ਬਚਣ ਦੇ ਲਈ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *