ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਵੀ ਕਿਸੇ ਪ ਰਿ ਵਾ ਰ ਦੀ ਵਿੱਚ ਕਿੰਨਰ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਘਰਵਾਲੇ ਉਸ ਨੂੰ ਘਰੋਂ ਕੱਢ ਦਿੰਦੇ ਹਨ। ਜਿਸ ਕਾਰਨ ਉਸ ਨੂੰ ਭੀਖ ਮੰਗ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਪਰ ਜਦੋ ਉਨ੍ਹਾਂ ਦੇ ਮੰਨ ਵਿੱਚ ਮਰਨ ਦਾ ਖ਼ਿਆਲ ਆਉਂਦਾ ਇਹ ਤਾਂ ਉਨ੍ਹਾਂ ਨੂੰ ਕੀ ਕ ਰ ਨਾ ਚਾਹੀਦਾ ਹੈ।
ਆਓ ਜਾਣਦੇ ਹਾਂ, ਦੋਸਤੋ ਛੱਤੀਸਗੜ੍ਹ ਦੀ ਪੁਲੀਸ ਦੀ ਕੁਝ ਦਿਨ ਪ ਹਿ ਲਾਂ ਹੀ ਪੰਦਰਾਂ ਕਿੰਨਰਾਂ ਦਾ ਸਿਲੈਕਸ਼ਨ ਕੀਤਾ ਗਿਆ ਹੈ। ਇਸ ਲਈ ਸਾਨੂੰ ਵੀ ਸਾਡੇ ਸਮਾਜ ਦੀ ਵਿੱਚ ਕਿੰਨਰਾਂ ਨੂੰ ਵੀ ਇੱਜਤ ਦੇਣੀ ਚਾਹੀਦੀ ਹੈ। ਸਾਡੇ ਸ ਮਾ ਜ ਦੀ ਵਿੱਚ
ਕਿੰਨਰਾਂ ਨੂੰ ਇੱਜ਼ਤ ਨਹੀਂ ਦਿੱਤੀ ਜਾਂਦੀ। ਪਰ ਉਹ ਖਾਕੀ ਵ ਰ ਦੀ ਦੇ ਨਾਲ ਇੱਜ਼ਤ ਵੀ ਪਹਿਨਣਗੇ। ਦੋਸਤੋ ਜੇਕਰ ਤੁਸੀਂ ਵੀ ਤੁਹਾਡੀ ਸਮਾਜ ਵਿਚ ਰਹਿੰਦੀ ਕਿੰਨਰਾਂ ਦੀ ਇੱਜ਼ਤ ਕਰਦੇ ਹੋ ਤਾਂ ਸਾਨੂੰ ਜ਼ਰੂਰ ਦੱਸੋ ਕਿ ਤੁਸੀਂ ਉ ਨ੍ਹਾਂ ਦੀ ਇੱਜ਼ਤ
ਕਿਵੇਂ ਕਰਦੇ ਹੋ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਲ ਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।