ਸਾਮ ਹੁੰਦੇ ਹੀ ਗਾਇਬ ਹੋ ਜਾਦੀ ਸੀ 5 ਸਾਲ ਦੀ ਬੱਚੀ ਸੱਚ ਜਾਣ ਸਭਦੇ ਹੋਸ ਉੱਡ ਗਏ !

ਕਈ ਵਾਰ ਬੱਚੇ ਕੁਝ ਅਜਿਹੇ ਕੰਮ ਕਰ ਜਾਂਦੇ ਹਨ ਜਿ ਸ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਖੁਸ਼ੀ ਹੁੰਦੀ ਹੈ।ਅਜਿਹਾ ਹੀ ਮਾਮਲਾ ਪੰਜ ਸਾਲ ਦੀ ਬੱਚੀ ਐਮ ਦੇ ਨਾਲ ਵਾਪਰਿਆ। ਦਰਅਸਲ ਇਹ ਬੱਚੀ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੀ ਸੀ।ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਉ ਹ ਨਾਂ ਦੀ ਬੱਚੀ ਗਾਇਬ ਹੋ ਜਾਂਦੀ ਸੀ।

ਜਿਸ ਵੇਲੇ ਉਸਦੇ ਮਾਤਾ-ਪਿਤਾ ਨੇ ਇਹ ਨੋਟ ਕੀਤਾ ਤਾਂ ਉਨ੍ਹਾਂ ਨੇ ਬੱ ਚੀ ਤੋਂ ਇਸ ਬਾਰੇ ਪੁੱਛਿਆ।ਪਰ ਬੱਚੀ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ।ਇਸ ਤੋਂ ਬਾਅਦ ਮਾਤਾ ਪਿਤਾ ਨੇ ਖੁਦ ਬੱਚੀ ਦਾ ਪਿੱਛਾ ਕੀਤਾ ਤਾਂ ਉਹ 50 ਸਾਲ ਪੁਰਾਣੇ ਘਰ ਦੇ ਅੰਦਰ ਚਲੇ ਗਏ।ਘਰ ਦੇ ਅੰਦਰ ਇੱ ਕ ਬਜ਼ੁਰਗ ਔਰਤ

ਅਤੇ ਉਸ ਦੇ ਨਾਲ ਕੁਝ ਕੁੱਤੇ ਮੌਜੂਦ ਸਨ।ਦਰਅਸਲ ਉਸ ਔਰਤ ਨੇ ਦੱ ਸਿ ਆ ਕਿ ਉਹ ਵਿਧਵਾ ਹੈ ਅਤੇ ਆਸ਼ਰਮ ਵਿੱਚ ਰਹਿੰਦੀ ਸੀ।ਉਹ ਉਸ ਜਗ੍ਹਾ ਤੋਂ ਭੱਜ ਕੇ ਇੱਥੇ ਆ ਗਈ ਹੈ।ਇਸ ਜਗ੍ਹਾ ਤੇ ਇਹ ਪੰਜ ਸਾਲ ਦੀ ਬੱਚੀ ਸਾਨੂੰ ਥੋੜ੍ਹਾ-ਬਹੁਤ ਖਾਣ ਨੂੰ ਦੇ ਦਿੰਦੀ ਹੈ ਅਤੇ ਸਾ ਡੀ ਮਦਦ ਕਰਦੀ ਹੈ।

ਇਹ ਸੁਣ ਕੇ ਐਮ ਦੇ ਮਾਤਾ ਪਿਤਾ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਉ ਨ੍ਹਾਂ ਨੇ ਉਸ ਔਰਤ ਨੂੰ ਅਡੋਪਟ ਕਰ ਲਿਆ।ਹੁਣ ਉਸ ਬਜ਼ੁਰਗ ਮਹਿਲਾ ਅਤੇ ਉਸ ਦੇ ਕੁੱਤਿਆਂ ਦਾ ਸਾਰਾ ਖਰਚਾ ਐਮ ਦੇ ਮਾਤਾ-ਪਿਤਾ ਨੇ ਉ ਠਾ ਇ ਆ ਹੈ।

ਇਸ ਤਰ੍ਹਾਂ ਐਮ ਦੀ ਬਦੌਲਤ ਉਸ ਬਜ਼ੁਰਗ ਮਹਿਲਾ ਦੀ ਜ਼ਿੰ ਦ ਗੀ ਬਦਲ ਗਈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *