Friday , July 30 2021
Breaking News

ਪੁਲਿਸ ਨੇ ਗ੍ਰਿਫਤਾਰ ਕੀਤਾ 1 ਮੁਰਗੇ ਨੂੰ ਸੱਚਾਈ ਜਾਣ ਵਿਸਵਾਸ ਨਹੀ ਕਰੋਗੇ !

ਹੱਤਿਆ ਦੇ ਆਰੋਪ ਵਿੱਚ ਪੁਲਿਸ ਨੇ ਮੁਰਗੇ ਨੂੰ ਕੀਤਾ ਗ੍ਰਿਫਤਾਰ। ਇ ਹ ਅਜੀਬੋ-ਗਰੀਬ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆ ਰਿਹਾ ਹੈ। ਦਰਅਸਲ ਸੋਮਵਾਰ ਦੇ ਦਿਨ ਤੇਲੰਗਾਨਾ ਦੇ ਇੱਕ ਜ਼ਿਲ੍ਹੇ ਵਿੱਚ ਇੱਕ ਮੰਦਰ ਦੇ ਵਿੱਚ ਮੁਰਗਿਆਂ ਦੀ ਲ ੜਾ ਈ ਚੱਲ ਰਹੀ ਸੀ।

ਇਸ ਲੜਾਈ ਦੇ ਦੌਰਾਨ ਇੱਕ ਮੁਰਗੇ ਨੇ 45 ਸਾਲ ਦੇ ਸਤੀਸ਼ ਤੇ ਹਮਲਾ ਕਰ ਦਿੱ ਤਾ। ਦੱਸਿਆ ਜਾ ਰਿਹਾ ਹੈ ਕਿ ਮੁਰਗੇ ਦੇ ਪੈਰ ਤੇ ਇੱਕ ਛੋਟੀ ਜਿਹੀ ਛੁਰੀ ਬੰਨ੍ਹੀ ਗਈ ਸੀ। ਹਮਲੇ ਦੌਰਾਨ ਸਤੀਸ਼ ਦੇ ਪੇਟ ਤੇ ਚਾਕੂ ਦੇ ਨਾਲ ਜ਼ਖਮ ਹੋ ਗ ਏ ਜਿਸ

ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਲੈਜਾਇਆ ਗਿਆ। ਹਸਪਤਾਲ ਦੇ ਵਿੱ ਚ ਸਤੀਸ਼ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮੁਰਗੇ ਨੂੰ ਹਿਰਾਸਤ ਵਿੱਚ ਲੈ ਲਿ ਆ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਇਸ ਸਮੇਂ ਫਿ ਲ ਹਾ ਲ ਮੁਰਗੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਹੱਤਿਆ ਦੇ ਪਿੱਛੇ ਦਾ ਸੱਚ ਕੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨ ਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *