ਮਾਤਾ ਪਿਤਾ ਨੇ ਆਪਣੀ ਬੇਟੀ ਨਾਲ ਕੀਤਾ ਕੁਝ ਅਜਿਹਾ ਕਿ ਦੇਖਕੇ ਰੌਗਟੇ ਖੜੇ ਹੋ ਜਾਣਗੇ !

ਆਂਧਰਾ ਪ੍ਰਦੇਸ਼ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ।ਹਰ ਮਾਤਾ-ਪਿਤਾ ਦੇ ਲਈ ਉਸ ਦੀ ਸੰਤਾਨ ਬਹੁਤ ਹੀ ਮਹੱਤਵ ਰੱਖਦੀ ਹੈ।ਪਰ ਆਂਧਰਾ ਪ੍ਰਦੇਸ਼ ਦੇ ਨੈਲੋਰ ਤੋਂ ਇੱਕ ਬਹੁਤ ਹੀ ਅਜੀਬ ਮਾਮਲਾ ਸਾ ਹ ਮ ਣੇ ਆਇਆ।

ਦਰਅਸਲ ਦੈਨਿਕ ਮਜ਼ਦੂਰੀ ਕਰਨ ਵਾਲੇ ਇੱਕ ਜੋ ੜੇ ਨੇ ਆਪਣੀ 16 ਸਾਲ ਦੀ ਬੱਚੀ ਦੇ ਇਲਾਜ ਦੇ ਲਈ 12 ਸਾਲ ਦੀ ਬੱਚੀ ਨੂੰ ਵੇਚ ਦਿੱਤਾ। ਦਰਅਸਲ ਉਨ੍ਹਾਂ ਦੀ ਵੱਡੀ ਲੜਕੀ ਗੰਭੀਰ ਰੋਗ ਤੋਂ ਪੀੜਤ ਸੀ।ਉਸ ਦੇ ਇਲਾਜ ਦੇ ਲਈ ਉਹਨਾਂ ਨੇ ਆਪਣੀ ਛੋਟੀ ਲੜਕੀ ਨੂੰ ਇੱ ਕ ਵਿਅਕਤੀ ਨੂੰ

10 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ।ਉਸ ਵਿਅਕਤੀ ਨੇ ਉਸ ਛੋ ਟੀ ਬੱਚੀ ਦੇ ਨਾਲ ਵਿਆਹ ਕਰਵਾ ਲਿਆ।ਪਰ ਬਾਲ ਵਿਭਾਗ ਸੰਸਥਾਂ ਨੂੰ ਇਸ ਦਾ ਪਤਾ ਚੱਲ ਗਿਆ।ਇਸ ਤੋਂ ਬਾਅਦ ਉਸ ਬੱਚੀ ਨੂੰ ਬਚਾ ਲਿਆ ਗਿਆ ਅਤੇ ਉ ਸ ਨੂੰ ਚਾਈਲਡ

ਕੌਂਸਲਿੰਗ ਦੇ ਵਿੱਚ ਭੇਜ ਦਿੱਤਾ ਗਿਆ।ਉਸ ਮਾਤਾ ਪਿਤਾ ਦੇ ਖਿ ਲਾ ਫ ਵੀ ਕਾਰਵਾਈ ਚਲ ਰਹੀ ਹੈ ਜਿਸ ਨੇ ਆਪਣੀ ਬੱਚੀ ਨੂੰ ਵੇਚਿਆ ਹੈ।ਇਸ ਤਰ੍ਹਾਂ ਗਰੀਬੀ ਹਰ ਇੱਕ ਬੰਦੇ ਨੂੰ ਲਾ ਚਾ ਰ ਬਣਾ ਦਿੰਦੀ ਹੈ।

ਆਪਣੀ ਇੱਕ ਲੜਕੀ ਦੀ ਜਾਨ ਬਚਾਉਣ ਦੇ ਲਈ ਦੂਜੇ ਮਾ ਸੂ ਮ ਨੂੰ ਵੇਚ ਦਿੱਤਾ ਗਿਆ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *