Saturday , July 31 2021
Breaking News

ਇੱਕ ਹੀ ਰਾਤ ਵਿੱਚ ਕਾਲੇ ਦਾਗ ਧੱਭੇ ਖਤਮ !

ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਚਿਹਰਾ ਨਿਖਰਿਆ ਹੋ ਇ ਆ ਦਿਖਾਈ ਦੇਵੇਗਾ।ਲੋਕ ਬਹੁਤ ਸਾਰੇ ਮਾਰਕੀਟ ਦੇ ਪ੍ਰੋਡਕਟਸ ਇਸਤੇਮਾਲ ਕਰਦੇ ਹਨ।ਚਿਹਰੇ ਤੇ ਮੌਜੂਦ ਕਾਲੇ ਦਾਗ ਧੱਬੇ ਅਤੇ ਛਾਈਆਂ ਬਦਸੂਰਤ ਨਜ਼ਰ ਆਉਂਦੀਆਂ ਹਨ।ਦੋਸਤੋ ਅੱਜ ਅਸੀਂ ਇਸ ਸਮੱਸਿਆ ਨੂੰ ਖਤਮ ਕਰਨ ਲਈ ਇੱਕ ਘ ਰੇ ਲੂ ਨੁਸਖਾ ਲੈ ਕੇ ਆਏ ਹਾਂ।

ਇਸ ਨੁਸਖ਼ੇ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਖਾ ਲੀ ਕਟੋਰੀ ਵਿੱਚ ਅੱਧਾ ਚਮਚ ਵੇਸਣ,ਅੱਧਾ ਚਮਚ ਚਾਵਲ ਦਾ ਆਟਾ,ਇੱਕ ਪੂਰਾ ਚਮਚ ਸੂਜ਼ੀ ਅਤੇ ਅੱਧਾ ਚਮਚ ਪੀਸੀ ਹੋਈ ਖੰਡ ਮਿਲਾ ਲਵੋ।ਇਸ ਤੋਂ ਬਾਅਦ ਇਸ ਵਿੱਚ ਇੱਕ ਵਿਟਾਮਿਨ-ਈ ਦਾ ਕੈਪਸੂਲ ਪਾ ਲਵੋ। ਇਸਤੋਂ ਬਾ ਅ ਦ ਇਸ ਵਿੱਚ ਥੋੜ੍ਹਾ ਪਾਣੀ ਮਿਲਾ

ਕੇ ਇਸ ਦਾ ਪੇਸਟ ਤਿਆਰ ਕਰ ਲਵੋ।ਇਹ ਸਾਡਾ ਬਹੁਤ ਹੀ ਬਿਹਤਰੀਨ ਫੇ ਸ ਪੈਕ ਬਣ ਕੇ ਤਿਆਰ ਹੋ ਗਿਆ ਹੈ। ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਪੇਸਟ ਨੂੰ ਲਗਾਓ।ਹਲਕੇ ਹੱਥਾਂ ਦੇ ਨਾਲ ਤੁਸੀਂ ਮਸਾਜ ਕਰੋ।ਇਸ ਪੇਸਟ ਨੂੰ ਆਪਣੇ ਚਿਹਰੇ ਤੇ 20 ਮਿੰ ਟ ਦੇ ਲਈ ਲੱਗੇ ਰਹਿਣ ਦੇਵੋ।

ਬਾਅਦ ਵਿੱਚ ਤੁਸੀਂ ਸਾਫ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ। ਦੋ ਸ ਤੋ ਇਸ ਨੁਸਖੇ ਦੇ ਲਗਾਤਾਰ ਇਸਤੇਮਾਲ ਦੇ ਨਾਲ ਚਿਹਰੇ ਤੇ ਮੌਜੂਦ ਛਾਈਆਂ ਤੇ ਕਾਲੇ ਦਾਗ ਧੱਬੇ ਖਤਮ ਹੋ ਜਾਣਗੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *