ਇੱਕ ਸੱਪ ਨੇ ਕਰੋੜਪਤੀ ਪਰਿਵਾਰ ਰੋਲਿਆ ਸੜਕ ਤੇ ਕਿਵੇ ਸੱਪ ਖਾ ਗਿਆ ਕਰੋੜਾ ਦੀ ਜਾਇਦਾਦ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅੰਮ੍ਰਿਤਸਰ ਤੋਂ ਆ ਰ ਹੀ ਬਹੁਤ ਹੀ ਦੁਖਦਾਇਕ ਖ਼ਬਰ ਜਿਸ ਦੇ ਵਿਚ ਦੱਸਿਆ ਜਾਵੇ। ਸੁਖਪ੍ਰੀਤ ਸਿੰਘ ਸੁੱਖਾ ਜੋ ਕਿ ਬੱਤੀ ਸਾਲਾ ਨੌਜਵਾਨ ਸੀ ਤਿੰਨ ਸਾਲ ਪਹਿਲਾਂ ਉਸ ਨੂੰ ਇਕ ਸੱਪ ਨੇ ਡੰਗ ਮਾ ਰ ਦਿੱਤਾ ਸੀ।

ਉਹ ਸੱਪ ਬਹੁਤ ਜ਼ਹਿਰੀਲਾ ਸੀ ਅਤੇ ਹੌਲੀ ਹੌਲੀ ਸੱ ਪ ਦਾ ਜ਼ਹਿਰ ਉਸ ਦੇ ਦਿਮਾਗ ਵਿੱਚ ਚਲਾ ਗਿਆ ਜਿਸ ਕਾਰਨ ਉਸ ਨੂੰ ਭਾਰੀ ਨੁਕਸਾਨ ਹੋਇਆ ਹੈ। ਅਤੇ ਪਿਛਲੇ ਤਿੰਨ ਸਾਲਾਂ ਤੋਂ ਹੀ ਉਹ ਇੱਕ ਜ਼ਿੰਦਾ ਲਾਸ਼ ਬ ਣ ਗਿਆ ਹੈ।

ਉਹ ਕੌਮਾਂ ਦੇ ਵਿੱਚ ਚਲਾ ਗਿਆ ਹੈ ਅਤੇ ਉਸ ਉੱਤੇ ਹੁ ਣ ਤੱਕ ਕਰੋੜਾਂ ਰੁਪਏ ਦਾ ਖਰਚ ਆ ਚੁੱਕਾ ਹੈ। ਜਿਸ ਪਰਿਵਾਰ ਦੀ ਕੋਲ ਪਹਿਲਾਂ ਕਰੋੜਾਂ ਦੀ ਜਾਇਦਾਦ ਸੀ ਅੱਜ ਉਹ ਪਰਿਵਾਰ ਸੜਕਾਂ ਉੱਤੇ ਰੁਲ ਰਿ ਹਾ ਹੈ।

ਕਿਉਂਕਿ ਪਰਿਵਾਰ ਦਾ ਮੁਖੀਆ ਹੀ ਕੌਮਾਂ ਦੀ ਵਿਚ ਚਲਾ ਗਿ ਆ ਹੈ ਅਤੇ ਸਭ ਪੈਸੇ ਉਸ ਦੇ ਇਲਾਜ ਉੱਤੇ ਹੀ ਲੱਗ ਚੁੱਕੇ ਹਨ। ਜਿਸ ਕਾਰਨ ਪਰਿਵਾਰ ਦਾ ਗੁ ਜ਼ਾ ਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਹੈ।

ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱ ਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *