ਵਿਆਹ ਤੋ ਪਹਿਲਾ ਹੀ ਵਾਪਰੀਆ ਕੁਝ ਅਜਿਹੀਆ ਘਟਨਾਵਾ ਕਿ ਦੇਖ ਬਾਰਾਤੀਆ ਦੇ ਵੀ ਦਿਮਾਗ ਘੁੰਮ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਵਿਆਹ ਸ਼ਾਦੀ ਉੱ ਤੇ ਹੋਇਆ ਕੁਝ ਅਜਿਹੀਆਂ ਘਟਨਾਵਾਂ ਜਿਨ੍ਹਾਂ ਬਾਰੇ ਸੋਚ ਕੇ ਸਾਰੀ ਉਮਰ ਉਹ ਸਾਰੇ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। – ਦੋਸਤੋ ਸਭ ਤੋਂ ਪਹਿਲਾਂ ਇਕ ਘਟਨਾ ਦੇ ਵਿਚ ਜਦੋਂ ਦੁਲਹਨ ਅਤੇ ਦੁਲਹਨ ਦੀ ਜੈ ਮਾ ਲਾ ਹੋ ਰਹੀ ਸੀ।

ਉਸੇ ਸਮੇਂ ਦੁਲਹੇ ਦੇ ਪਜਾਮੇ ਦਾ ਲਾਣਾ ਖੁੱਲ੍ਹ ਜਾਂਦਾ ਹੈ ਅਤੇ ਉ ਸ ਦਾ ਪਜਾਮਾ ਹੀ ਹੇਠਾਂ ਡਿੱਗ ਜਾਂਦਾ ਹੈ। ਜਿਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ। – ਦੂਸਰੀ ਘਟਨਾ ਦੇ ਵਿੱਚ ਇਸਨੂੰ ਸਪਰੇਅ ਦਾ ਤਾਂ ਤੁਹਾਨੂੰ ਪ ਤਾ ਹੀ ਹੋਵੇਗਾ

ਕਿਉਂਕਿ ਝੱਗ ਜਿਹੀ ਮਸਤੀ ਹੁੰਦੀ ਹੈ। ਅਤੇ ਇਸ ਸਮੇਂ ਜਦੋਂ ਦੁ ਲ ਹਾ ਦੁਲਹਨ ਜੈਮਾਲਾ ਕਰ ਰਹੇ ਸਨ ਇੱਕ ਮੁੰਡਾ ਦੁਲਹੇ ਦੇ ਪੂਰੇ ਮੂੰਹ ਉੱਤੇ ਇਸ ਨੂੰ ਸਪਰੇਅ ਪਾ ਦਿੰਦਾ ਹੈ। ਜਿਸ ਕਾਰਨ ਦੁਲਹਨ ਨੂੰ ਦਿਸਦਾ ਵੀ ਨ ਹੀਂ

ਕਿ ਉਹ ਹਾਰ ਕਿਸ ਦੇ ਗਲ ਵਿੱਚ ਪਾਉਣਾ ਹੈ। ਅਜਿਹੀਆਂ ਹੋ ਰ ਵੀਡੀਓ ਦੇਖਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *