ਸਰੋ ਦੇ ਤੇਲ ਵਿੱਚ ਮਿਲਾਕੇ ਲਗਾਓ ਇਹ ਚੀਜ ਵਾਲਾ ਨੂੰ ਪਹਿਚਾਣ ਨਹੀ ਪਾਓਗੇ !

ਅੱਜ ਕੱਲ ਸਫੇਦ ਵਾਲਾ ਦੀ ਸਮੱਸਿਆ ਕਾਫੀ ਦੇਖਣ ਨੂੰ ਮਿ ਲ ਰਹੀ ਹੈ। ਨੋਜਵਾਨ ਪੀੜੀ ਹਲਕੀ ਉਮਰ ਦੇ ਵਿੱਚ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੀ ਹੈ। ਮਾਰਕੀਟ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਮੌਜੂਦ ਹਨ ਹਨ ਜੋ ਵਾਲਾਂ ਨੂੰ ਕਾਲਾ ਕਰਨ ਦਾ ਦਾਅਵਾ ਕ ਰ ਦੇ ਹਨ।

ਪਰ ਦੋਸਤੋ ਅੱਜ ਅਸੀਂ ਇੱਕ ਅਜਿਹਾ ਤੇਲ ਬਣਾ ਕੇ ਦੱਸਾਂਗੇ ਜੋ ਕੁ ਦ ਰ ਤੀ ਢੰਗ ਦੇ ਨਾਲ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰੇਗਾ।ਦੋਸਤੋ ਇਸ ਤੇਲ ਦੇ ਇਸਤੇਮਾਲ ਦੇ ਨਾਲ ਵਾਲ ਜੜ੍ਹ ਤੋਂ ਕਾਲੇ ਹੋਣੇ ਸ਼ੁਰੂ ਹੋ ਜਾਣਗੇ।ਸਭ ਤੋਂ ਪਹਿਲਾਂ ਇੱਕ ਲੋਹੇ ਦੀ ਕ ੜਾ ਹੀ ਲਵੋ

ਅਤੇ ਉਸ ਵਿੱਚ ਇੱਕ ਕੱਪ ਦੇ ਹਿਸਾਬ ਨਾਲ ਸਰ੍ਹੋਂ ਦਾ ਤੇਲ ਪਾ ਲਵੋ।ਇ ਸ ਤੋਂ ਬਾਅਦ ਇਸ ਵਿੱਚ ਦੋ ਵੱਡੇ ਚਮਚ ਹਰਬਲ ਮਹਿੰਦੀ ਪਾ ਲਵੋ।ਇਨ੍ਹਾਂ ਚੀਜ਼ਾਂ ਨੂੰ ਤੇਲ ਵਿੱਚ ਪਾ ਲਵੋ ਅਤੇ ਹਲਕੀ ਗੈਸ ਤੇ ਪਕਾਉਣਾ ਸ਼ੁਰੂ ਕਰ ਦੇਵੋ।ਦੋਸਤੋ ਜਦੋਂ ਤੱਕ ਕਿ ਇਹਨਾਂ ਦਾ ਰੰਗ ਕਾ ਲਾ ਨਹੀਂ ਹੁੰਦਾ ਉਦੋਂ ਤੱਕ ਇਨ੍ਹਾਂ ਨੂੰ ਹਲਕੀ ਗੈਸ ਦੇ ਪਕਾਉਣਾ ਹੈ।

ਜਦੋਂ ਇਹ ਨੁਸਖਾ ਬਣ ਕੇ ਤਿਆਰ ਹੋ ਜਾਵੇ ਤਾਂ ਇਸ ਨੂੰ ਪੋਣੀ ਦੀ ਸ ਹਾ ਇ ਤਾ ਦੇ ਨਾਲ ਛਾਣ ਕੇ ਸਟੋਰ ਕਰ ਲਵੋ।ਦੋਸਤੋ ਇਸ ਤੇਲ ਦੀ ਮਸਾਜ ਤੁਸੀ ਰਾਤ ਦੇ ਸਮੇਂ ਕਰਨੀ ਹੈ ਅਤੇ ਪੂਰੀ ਰਾਤ ਇਸ ਨੂੰ ਲਗਾ ਰਹਿਣ ਦੇਣਾ ਹੈ।ਸਵੇਰੇ ਉੱਠ ਕੇ ਤੁਸੀਂ ਸੈਂਪੂ ਦੀ ਸਹਾਇਤਾ ਦੇ ਨਾਲ ਆ ਪ ਣੇ ਵਾਲ ਧੋ ਸਕਦੇ ਹੋ।

ਦੋਸਤੋ ਇਸ ਤੇਲ ਦੇ ਇਸਤੇਮਾਲ ਦੇ ਨਾਲ ਸ਼ਫੇਦ ਹੋ ਚੁੱਕੇ ਵਾਲ ਕਾ ਲੇ ਹੋਣੇ ਸ਼ੁਰੂ ਹੋ ਜਾਣਗੇ।ਸੋ ਦੋਸਤੋ ਇਸਦਾ ਲਗਾਤਾਰ ਇਸਤੇਮਾਲ ਕਰੋ।ਇਸ ਨੁਸਖ਼ੇ ਦਾ ਇਸਤੇਮਾਲ ਕਰੋ ਅਤੇ ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ ਕਰ ਲਵੋ। ਇਹ ਜਾਣਕਾਰੀ ਸੋਸਲ ਮੀ ਡੀ ਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *