80 ਸਾਲ ਦੀ ਉਮਰ ਵਿੱਚ ਹੋਵੇਗਾ 20 ਸਾਲ ਦੀ ਜਵਾਨੀ ਦਾ ਅਹਿਸਾਸ !

80 ਸਾਲ ਦੀ ਉਮਰ ਵਿੱਚ ਹੋਵੇਗਾ 20 ਸਾਲ ਦੀ ਜਵਾਨੀ ਦਾ ਅਹਿਸਾਸ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹਾ ਨੁ ਸ ਖਾ ਜਿਸ ਨੂੰ ਖਾਣ ਦੀ ਨਾਲ ਜੇਕਰ ਤੁਹਾਡੀ ਪਚੱਤਰ ਸਾਲ ਉਮਰ ਹੈ ਤਾਂ ਤੁਸੀਂ ਪੱਚੀ ਸਾਲ ਵਰਗਾ ਜੋਸ਼ ਮਹਿਸੂਸ ਕਰ ਸਕਦੇ ਹੋ। ਦੋਸਤੋ ਇਸ ਨੁਸਖੇ ਨੂੰ ਬਨਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਚਾਰ ਬ ਦਾ ਮ ਲੈਣੇ ਹਨ।

ਫਿਰ ਇਸ ਦੇ ਵਿੱਚ ਦੋ ਅਖਰੋਟ ਦੀਆਂ ਗਿਰੀਆਂ ਮਿਲਾਉਣੀਆਂ ਫਿ ਰ ਇਸ ਦੇ ਵਿੱਚ ਤਿੰਨ ਚਮਚੇ ਫੁੱਲ ਮਖਾਣਿਆਂ ਦੇ ਪਾਉਣੇ ਹਨ। ਫਿਰ ਇਸ ਦੇ ਵਿੱਚ ਦੋ ਲੈਚੀਆਂ ਪਾ ਦਿਉ। ਇਸ ਤੋਂ ਬਾਅਦ ਇਸ ਦੇ ਵਿੱਚ ਤਿੰਨ ਛੁ ਹਾ ਰੇ ਪਾ ਦਿਉ

ਫਿਰ ਇਸ ਦੀ ਵਿੱਚ ਸਭ ਤੋਂ ਜ਼ਰੂਰੀ ਚੀਜ਼ ਦੋ ਚੱਮਚ ਖਸਖਸ ਦੀ ਪਾ ਦਿ ਓ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਥੋੜ੍ਹਾ ਮਿਕਸ ਕਰਕੇ ਇਨ੍ਹਾਂ ਦਾ ਇੱਕ ਬਾਰੀਕ ਪਾਊਡਰ ਬਣਾ ਲਓ। ਫਿਰ ਇਸ ਪਾਊਡਰ ਨੂੰ ਤੁਸੀਂ ਇੱਕ ਡੱਬੀ ਵਿੱ ਚ ਪਾ ਲਉ

ਅਤੇ ਹਰ ਰੋਜ਼ ਇਕ ਗਲਾਸ ਦੁੱਧ ਦੇ ਵਿੱਚ ਇਸ ਪਾ ਊ ਡ ਰ ਦੇ ਦੋ ਚਮਚ ਮਿਲਾ ਕੇ ਉਸ ਨੂੰ ਹਲਕਾ ਜਿਹਾ ਕਾੜ੍ਹ ਕੇ ਅਤੇ ਲੋੜ ਅਨੁਸਾਰ ਮਿੱਠਾ ਪਾ ਕੇ ਬਿਨਾਂ ਪੁਣੇ ਹੀ ਪੀ ਲਓ। ਤੁਸੀਂ ਇਸ ਨੁਸਖੇ ਨੂੰ ਜ਼ਿਆਦਾ ਮਾਤਰਾ ਵਿੱ ਚ ਬਣਾ ਕੇ

ਇਕ ਫਰਿੱਜ ਦੇ ਵਿੱਚ ਹੀ ਰੱਖ ਸਕਦੇ ਹੋ। ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ