ਇਸ ਪੁਲਸ ਵਾਲੇ ਨੇ ਗਰੀਬ ਬੱਚੇ ਨਾਲ ਜੋ ਕੀਤਾ ਦੇਖ ਯਕੀਨ ਨਹੀ ਕਰੋਗੇ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੇਹਰਾਦੂਨ ਤੋਂ ਆ ਰਹੀ ਇਕ ਬਹੁਤ ਹੀ ਵਧੀਆ ਖ਼ਬਰ ਜਿਸ ਨੂੰ ਛੱਡ ਕੇ ਤੁਸੀਂ ਵੀ ਬਹੁਤ ਕੁਝ ਹੋ ਜਾਓਗੇ। ਦੋਸਤੋ ਇੱਕ ਪੁਲਿਸ ਕਰਮੀ ਜੋ ਕਿ ਇੱਕ ਗ਼ਰੀਬ ਬੱਚਿਆਂ ਦੀ ਮਦਦ ਕਰਨ ਦੇ ਲਈ ਰਿਹਾ ਕੰਮ ਕਰਦਾ ਹੈ। ਕਿ

ਤੁਸੀਂ ਵੀ ਬਹੁਤ ਵਧੀਆ ਮਹਿਸੂਸ ਕਰੋਗੇ ਦੋਸਤੋ ਇਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਕੋਰੋਨਾ ਕਾਲ ਦੀ ਕਾਰਨ ਦੁਨੀਆਂ ਦੇ ਸਭ ਲੋਕ ਆਰਥਿਕ ਤੰਗੀ ਨਾਲ ਜੂਝ ਰਹੇ ਹਨ ਅਤੇ ਇੰਜ ਹੀ ਦੇਹਰਾਦੂਨ ਦੇ ਵਿੱਚ ਵੀ ਇੱਕ ਪਰਿਵਾਰ ਦੇ ਵਿੱਚ ਸੀ। ਜਿਸ ਕਾਰਨ ਪਰਿਵਾਰ

ਵਿੱਚ ਬੱਚੇ ਭੁੰਨੀਆਂ ਹੋਈਆਂ ਛੱਲੀਆਂ ਨੂੰ ਵੇਚ ਕੇ ਆਪਣੇ ਘਰ ਨੂੰ ਚਲਾਉਣ ਦੇ ਬਾਰੇ ਚ ਸੋਚ ਰਹੇ ਸਨ। ਇਸੇ ਸਮੇਂ ਜਦੋਂ ਇਕ ਪੁਲੀਸ ਵਾਲੇ ਉਨ੍ਹਾਂ ਦੇ ਕੋਲ ਛੱਲੀਆਂ ਖਰੀਦਣ ਦੇ ਲਈ ਜਾਂਦਾ ਹੈ। ਤਾਂ ਉਹ ਲਿਖਦਾ ਹੈ ਕਿ ਬੱਚੇ ਕਿੰਨੀ ਮੁਸ਼ਕਲ ਦੇ ਨਾਲ ਕੰਮ ਕਰ

ਰਹੇ ਹਨ। ਇਸ ਤੋਂ ਬਾਅਦ ਉਹ ਪੁਲੀਸ ਵਾਲਾ ਦੁੱਗਣੇ ਰੇਟ ਉੱਤੇ ਉਨ੍ਹਾਂ ਤੋਂ ਸਾਰੀਆਂ ਛੱਲੀਆਂ ਖ਼ਰੀਦ ਲੈਂਦਾ ਹੈ ਤੇ ਉਨ੍ਹਾਂ ਨੂੰ ਘਰ ਜਾਣ ਲਈ ਕਹਿੰਦਾ ਹੈ। ਦੋਸਤੋ ਇਹ ਸੁਣ ਕੇ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਹੋਵੇਗਾ ਕਿ ਸਾਡੇ ਦੇਸ਼ ਦੀ ਪੁਲੀਸ ਨੇ ਵਧੀਆ

ਕੰਮ ਵੀ ਕਰ ਸਕਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *