ਕੈਮਰੇ ਚ ਕੈਦ ਹੋਈਆ ਕੁਝ ਅਜਿਹੀਆ ਘਟਨਾਵਾ ਜਿਹਨਾ ਨੂੰ ਦੇਖ ਦੰਗ ਰਹਿਜੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਘ ਟ ਨਾ ਵਾਂ ਜੋ ਕਿ ਬਹੁਤ ਹੀ ਜ਼ਿਆਦਾ ਅਜੀਬ ਹਨ ਅਤੇ ਇਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਨ੍ਹਾਂ ਲੋਕਾਂ ਦੀ ਕਿਸਮਤ ਬਹੁਤ ਹੀ ਵਧੀਆ ਸੀ। ਦੋਸਤੋ ਪਹਿਲੀ ਘਟਨਾ ਦੇ ਵਿੱਚ ਇੱਕ ਆਦਮੀ ਅਤੇ ਉਸ ਦਾ ਤਿੱਨ ਚਾ ਰ ਸਾਲ ਦਾ ਬੱਚਾ ਕਿਸੇ ਮੌਲਦੇ ਵਿੱਚ

ਐਸਕਲੇਟਰ ਦਾ ਇਸਤੇਮਾਲ ਕਰ ਰਹੇ ਸਨ। ਇਸੇ ਸਮੇਂ ਜਿ ਵੇਂ ਹੀ ਉਹ ਇਸ ਕਲੱਸਟਰ ਨੂੰ ਛੱਡਦੇ ਹਨ। ਇਸ ਕ੍ਰਿਕਟਰ ਦੀਅਾਂ ਪੌੜੀਅਾਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਉਹ ਸਾਰੀਆਂ ਬੁਰੀ ਢੰਗ ਨਾਲ ਟੁੱਟ ਜਾਂਦੀਆਂ ਹਨ ਪੂਰੇ ਇੱਕ ਸੈ ਕਿੰ ਡ ਦਾ ਫਾਸਲਾ ਸੀ।

ਜੇਕਰ ਉਹ ਇਸ ਸਮੇਂ ਉਹ ਉਸ ਤੋਂ ਨਾ ਉਤਰਦੇ ਤਾਂ ਉਨ੍ਹਾਂ ਦੀ ਜਾ ਨ ਬਚਣੀ ਵੀ ਮੁਸ਼ਕਲ ਸੀ। ਦੂਸਰੀ ਘਟਨਾ ਦੇ ਵਿੱਚ ਦੋਸਤੋ ਤੁਸੀਂ ਬਹੁਤ ਵਾਰ ਲੋਕਾਂ ਨੂੰ ਬੰਦੂਕ ਦੀ ਨਾਲ ਉੱਡਦੇ ਪਰਿੰਦਿਆਂ ਦਾ ਸ਼ਿਕਾਰ ਕਰਦੇ ਦੇਖਿਆ ਹੋਵੇਗਾ। ਇਸ ਦੇ ਲਈ ਉਹ ਸ਼ਾਰਟਕਟ ਵ ਰ ਤ ਦੇ ਹਨ

ਅਤੇ ਇਸ ਦੇ ਲਈ ਬਹੁਤ ਜ਼ਿਆਦਾ ਪ੍ਰੈਕਟਿਸ ਚਾਹੀਦੀ ਹੈ। ਜਦੋਂ ਇ ਕ ਆਦਮੀ ਸਮੁੰਦਰ ਕਿਨਾਰੇ ਆਪਣੀ ਗੌਲਫ ਦੀ ਪ੍ਰੈਕਟਿਸ ਕਰ ਰਿਹਾ ਸੀ ਉਸੇ ਸਮੇਂ ਜਦੋਂ ਉਹ ਬੋਹਲ਼ ਮਾਰਦਾ ਹੈ ਤਾਂ ਬਾਲ ਸਿੱਧੀ ਜਾ ਕੇ ਉੱਡਦੇ ਪਰਿੰਦੇ ਉੱ ਤੇ ਲੱਗਦੀ ਹੈ।

ਜਿਸ ਕਾਰਨ ਇਹ ਕਉ ਇਨਸੀਡੈਂਟ ਬਹੁਤ ਹੀ ਜ਼ਿਆਦਾ ਮ ਸ਼ ਹੂ  ਰ ਹੋ ਗਿਆ। ਇਸ ਪ੍ਰਕਾਰ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅ ਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *