ਸਾਵਲੀ ਤਵਚਾ ਨੂੰ ਨਿਖਾਰੋ ਇਸ ਤਰਾ ਘਰੇਲੂ ਅਸਰਦਾਰ ਤਰੀਕਾ !

ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱ ਖ ਦਾ ਹੈ। ਮਾਰਕੀਟ ਵਿੱਚ ਬਹੁਤ ਸਾਰੇ ਪ੍ਰੋਡਕਟ ਹਨ ਜੋ ਚਿਹਰੇ ਨੂੰ ਨਿਖਾਰਨ ਦੇ ਦਾਅਵੇ ਕਰਦੇ ਹਨ। ਪਰ ਇਨ੍ਹਾਂ ਦੇ ਇਸਤੇਮਾਲ ਕਾਰਨ ਸਾਈਡ ਇਫੈਕਟ ਹੋ ਸਕਦੇ ਹਨ ਅੱਜ ਅਸੀਂ ਇੱਕ ਅਜਿਹਾ ਫੇਸ ਪੈਕ ਬ ਣਾ ਕੇ ਤਿਰ ਕਰਾਂਗੇ

ਜੋ ਚਿਹਰੇ ਤੇ ਇੱਕ ਨਿਖਾਰ ਪੈਦਾ ਕਰੇਗਾ ਅਤੇ ਸਾਂਵਲੇਪਨ ਨੂੰ ਦੂਰ ਕਰੇਗਾ।ਇ ਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇੱਕ ਖਾਲੀ ਕਟੋਰਾ ਲਵੋ।ਓਸ ਵਿੱਚ ਇੱਕ ਚਮਚ ਵੇਸਣ ਪਾ ਲਵੋ।ਇਸਤੋਂ ਬਾਅਦ ਅਸੀਂ ਇੱਕ ਚਮਚ ਕੱਚਾ ਦੁੱਧ ਲੈ ਲੈਣਾ ਹੈ।ਇੱਕ ਚੁ ਟ ਕੀ ਕਸਤੂਰੀ ਹਲਦੀ ਇਸ ਵਿੱਚ ਮਿਲਾ ਦੇਣੀ ਹੈ।

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਡਾ ਫੇਸ ਪੈਕ ਬਣ ਕੇ ਤਿ ਆ ਰ ਹੋ ਜਾਵੇਗਾ।ਦੋਸਤੋ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਪੇਸਟ ਨੂੰ ਆਪਣੇ ਪੂਰੇ ਚਿਹਰੇ ਤੇ ਅਪਲਾਈ ਕਰੋ। ਇਸਤੋਂ ਬਾਅਦ ਤੁਸੀਂ ਹਲਕੇ ਹੱਥਾਂ ਦੇ ਨਾਲ ਚਿਹਰੇ ਦੀ ਮ ਸਾ ਜ ਕਰਨੀ ਹੈ।

ਕਰੀਬ 15 ਮਿੰਟ ਲਈ ਇਸਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦਿ ਓ।ਇਸਤੋਂ ਬਾਅਦ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਚਿਹਰੇ ਨੂੰ ਧੋ ਲਓ।ਇਸ ਨੁਸਖ਼ੇ ਦਾ ਇਸਤੇਮਾਲ ਹਫਤੇ ਵਿੱਚ ਤਿੰਨ ਵਾਰ ਕ ਰ ਨਾ ਹੈ।

ਤੁਸੀਂ ਦੇਖੋਗੇ ਕਿ ਚਿਹਰੇ ਤੇ ਮੌਜੂਦ ਸਾਂਵਲਾ ਪਨ ਦੂਰ ਹੋ ਜਾ ਵੇ ਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *