Saturday , July 31 2021
Breaking News

ਰਾਤੋ ਰਾਤ ਹਟਾਓ ਪੁਰਾਣੇ ਦਾਗ ਧੱਭੇ ਪਿੰਪਲ ਇਸ ਆਸਾਨ ਤਰੀਕੇ ਨਾਲ !

ਅੱਜ ਕੱਲ੍ਹ ਚਿਹਰੇ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਪੈ ਦਾ ਹੋ ਰਹੀਆਂ ਹਨ।ਚਿਹਰੇ ਤੇ ਮੌਜੂਦ ਦਾਗ਼ ਧੱਬੇ ਅਤੇ ਜਲਣ ਕੱਟਣ ਦੇ ਨਿਸ਼ਾਨ ਬਦਸੂਰਤ ਨਜ਼ਰ ਆਉਂਦੇ ਹਨ। ਇਨ੍ਹਾਂ ਸਮਸਿਆਵਾਂ ਨੂੰ ਖਤਮ ਕਰਨ ਦੇ ਲਈ ਮਾਰਕੀਟ ਵਿੱਚ ਬਹੁਤ ਸਾ ਰੇ ਪ੍ਰੋਡਕਟ ਮੌਜੂਦ ਹਨ।

ਪਰ ਇਨ੍ਹਾਂ ਵਿੱਚ ਮੌਜੂਦ ਕੈਮੀਕਲ ਚਿਹਰੇ ਨੂੰ ਖਰਾਬ ਕਰ ਦਿੰ ਦੇ ਹਨ। ਚਿਹਰੇ ਤੇ ਮੌਜੂਦ ਦਾਗ਼ ਧੱਬੇ ਖਤਮ ਕਰਨ ਦੇ ਲਈ ਅੱਜ ਅਸੀਂ ਇੱਕ ਬੇਹਤਰੀਨ ਨੁਸਖਾ ਲੈ ਕੇ ਆਏ ਹਾਂ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭਤੋਂ ਪਹਿਲਾਂ ਫਟਕੜੀ ਲਵੋ ਅਤੇ ਉਸ ਦਾ ਪਾਊਡਰ ਤਿਆਰ ਕਰ ਲਵੋ।

ਇੱਕ ਕਟੋਰੇ ਦੇ ਵਿੱਚ ਇੱਕ ਚਮਚ ਫਟਕੜੀ ਦਾ ਪਾਊਡਰ ਲੈ ਲ ਵੋ।ਇਸ ਤੋਂ ਬਾਅਦ ਤੁਸੀਂ ਇਸ ਵਿੱਚ 1 ਚਮਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਵੋ।ਇਸਨੂੰ ਤੁਸੀਂ ਆਪਣੇ ਚਿਹਰੇ ਤੇ ਲਗਾਓ।ਅੱਖਾਂ ਤੋਂ ਬ ਚਾ ਉਂ ਦੇ ਹੋਏ

ਤੁਸੀਂ ਇਸਨੂੰ ਪੂਰੇ ਚਿਹਰੇ ਤੇ ਲਗਾ ਸਕਦੇ ਹੋ। ਇਸਨੂੰ ਕ ਰੀ ਬ ਵੀਹ ਮਿੰਟ ਦੇ ਲਈ ਲੱਗਾ ਰਹਿਣ ਦੇਵੋ।ਇਸਤੋਂ ਬਾਅਦ ਤੁਸੀਂ ਆਪਣਾ ਮੂੰਹ ਧੋ ਸਕਦੇ ਹੋ।ਇਸ ਨੁਸਖ਼ੇ ਦੇ ਇਸਤੇਮਾਲ ਦੇ ਨਾਲ ਚਿਹਰੇ ਤੇ ਮੌਜੂਦ ਦਾਗ ਧੱ ਬੇ ਖਤਮ ਹੋ ਜਾਣਗੇ।

ਆਪਣੇ ਚਿਹਰੇ ਨੂੰ ਦਾਗ-ਧੱਬਿਆਂ ਤੋਂ ਮੁਕਤ ਕਰਾਉਣ ਦੇ ਲ ਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *