Breaking News

ਇੱਕ ਚਮਚ ਨਾਲ ਸਾਰੀ ਸਮੱਸਿਆ ਹੋਵੇਗੀ ਛੂੰ ਮੰਤਰ !

ਸ਼ੂਗਰ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਹਰ ਦੂ ਜੇ ਇਨਸਾਨ ਨੂੰ ਇਹ ਸਮੱਸਿਆ ਪਰੇਸ਼ਾਨ ਕਰ ਰਹੀ ਹੈ। ਬਹੁਤ ਸਾਰੀਆਂ ਦਵਾਈਆਂ ਵੀ ਇਸ ਨੂੰ ਠੀਕ ਕਰਨ ਵਿੱਚ ਅਸਫ਼ਲ ਹੋ ਰਹੀਆਂ ਹਨ।ਦੋਸਤੋ ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਸ਼ੂਗਰ ਲੈ ਵ ਲ ਨੂੰ ਕੰਟਰੋਲ ਕਰਨ ਵਿੱਚ ਸਾਡੀ ਸਹਾਇਤਾ ਕਰੇਗਾ।

ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਕ ਰੇ ਲੇ ਦੇ ਬੀਜ ਨੂੰ ਸੁਕਾ ਕੇ ਪਾਊਡਰ ਤਿਆਰ ਕਰਨਾ ਹੈ। ਅਸੀਂ ਕਰੇਲੇ ਦੇ ਬੀਜ ਦਾ ਇੱਕ ਚਮਚ ਪਾਊਡਰ ਲੈ ਲੈਣਾ ਹੈ।ਇਸ ਤੋਂ ਬਾਅਦ ਅਸੀਂ ਦੋ ਚਮਚ ਆਂਵਲੇ ਦਾ ਪਾਊਡਰ ਲੈਣਾਂ ਹੈ।ਅੱਧਾ ਚੱਮਚ ਮੇਥੀ ਦਾ ਣੇ ਦਾ ਪਾਊਡਰ ਲੈਣਾਂ ਹੈ।

ਇਸ ਤੋਂ ਬਾਅਦ ਅਸੀਂ ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਉਸ ਦਾ ਪਾ ਊ ਡ ਰ ਤਿਆਰ ਕਰਨਾ ਹੈ।ਇੱਕ ਚੱਮਚ ਅਸੀਂ ਨਿੰਮ ਦੇ ਪਾਊਡਰ ਦਾ ਲੈ ਲੈਣਾ ਹੈ।ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਸਾਡਾ ਉਹ ਨੁਸਖਾ ਤਿਆਰ ਹੋ ਜਾਵੇਗਾ।ਦੋਸਤੋ ਇਸ ਵਿੱਚ ਵ ਰ ਤੀ ਗਈ

ਹਰੇਕ ਚੀਜ਼ ਸ਼ੂਗਰ ਦੇ ਲੈਵਲ ਨੂੰ ਘਟਾਉਣ ਵਿੱਚ ਮਦਦ ਕਰੇਗੀ।ਇੱਕ ਚੱ ਮ ਚ ਇਸ ਪਾਊਡਰ ਦਾ ਸੇਵਨ ਕਰੋ ਅਤੇ ਬਾਅਦ ਵਿੱਚ ਤੁਸੀਂ ਹਲਕਾ ਗੁਣਗੁਣਾ ਪਾਣੀ ਪੀ ਲਵੋ।ਇਹ ਖਾਣ ਵਿੱਚ ਥੋੜਾ ਕੌੜਾ ਜ ਰੂ ਰ ਲੱਗੇਗਾ

ਪਰ ਇਹ ਸਰੀਰ ਵਿੱਚ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰੇਗਾ।ਸੋ ਦੋ ਸ ਤੋ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਵਿੱਚ ਕਰਨ ਦੇ ਲਈ ਇਸ ਨੁਸਖ਼ੇ ਦਾ ਸੇਵਨ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *