Breaking News
Home / ਦੇਸੀ ਨੁਸਖੇ / 100% ਪੱਕਾ ਇਲਾਜ ਪੇਟ ਦੀ ਇਨਫੈਕਸਨ ਜੋੜਾ ਵਿਚ ਦਰਦ ਕਬਜ ਐਸੀਡਿਟੀ ਦਸਤ ਡਾਇਰੀਆ ਅੰਤੜੀਆ ਦੀ ਸਮੱਸਿਆ ਵਜਨ ਘੱਟ !

100% ਪੱਕਾ ਇਲਾਜ ਪੇਟ ਦੀ ਇਨਫੈਕਸਨ ਜੋੜਾ ਵਿਚ ਦਰਦ ਕਬਜ ਐਸੀਡਿਟੀ ਦਸਤ ਡਾਇਰੀਆ ਅੰਤੜੀਆ ਦੀ ਸਮੱਸਿਆ ਵਜਨ ਘੱਟ !

ਦੋਸਤੋ ਪੇਟ ਦੀਆਂ ਸਮੱਸਿਆਵਾਂ ਅੱਜ-ਕੱਲ੍ਹ ਬਹੁਤ ਜ਼ਿਆਦਾ ਵਧ ਰਹੀਆਂ ਹਨ,ਕਿਉਂਕਿ ਸਾਡਾ ਖਾਣ-ਪੀਣ ਹੀ ਅਜਿਹਾ ਹੋ ਗਿਆ ਹੈ। ਦੋਸਤੋ ਇਸ ਈਸਬਗੋਲ ਸ਼ੁੱਧ ਰੂਪ ਦੇ ਵਿੱਚ ਕੁਦਰਤੀ ਚੀਜ਼ ਹੁੰਦੀ ਹੈ ਜੋ ਪੇਟ ਨਾਲ ਸੰਬੰਧਿਤ ਚੀਜ਼ਾਂ ਨੂੰ ਖਤਮ ਕਰਦੀ ਹੈ।ਇਸਬਗੋਲ ਦਾ ਸੇਵਨ

ਕਰਨ ਨਾਲ ਜੋੜਾਂ ਦੇ ਦਰਦ ਡਾਇਰੀਆ ਦਸਤ, ਕਬਜ਼ ਅਤੇ ਗੈਸ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇਸਬਗੋਲ ਦੇ ਫ਼ਾਇਦੇ ਦੱਸਣ ਜਾ ਰਹੇ ਹਾਂ।ਜੇਕਰ ਜੋੜਾਂ ਦੇ ਦਰਦ ਦੀ ਸਮੱਸਿਆ ਅਤੇ ਪੇਟ ਦੇ ਵਿੱਚ ਕਬਜ਼ ਪੈਦਾ ਹੋ ਗਈ ਹੈ ਦੋਸਤੋ ਰਾਤ

ਸੌਣ ਤੋਂ ਪਹਿਲਾਂ ਇਕ ਗਿਲਾਸ ਹਲਕੇ ਗਰਮ ਦੁੱਧ ਦੇ ਵਿੱਚ ਇੱਕ ਚੱਮਚ ਈਸਬਗੋਲ ਦੇ ਛਿਲਕੇ ਮਿਲਾ ਲਵੋ ਅਤੇ ਸੇਵਨ ਕਰ ਲਵੋ।ਅਜਿਹਾ ਕਰਨ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਅਤੇ ਪੇਟ ਦੇ ਵਿੱਚ ਹੈ ਅਤੇ ਕਬਜ਼ ਦੀ ਖਰਾਬੀ ਖਤਮ ਹੋ ਜਾਵੇਗੀ। ਇਸਬਗੋਲ ਸਰੀਰ ਦੇ ਵਿੱਚ

ਠੰਢਕ ਪੈਦਾ ਕਰਦਾ ਹੈ ਅਤੇ ਇਹ ਬਿਲਕੁਲ ਹੀ ਕੁਦਰਤੀ ਚੀਜ਼ ਹੁੰਦੀ ਹੈ।ਜੇਕਰ ਤੁਹਾਨੂੰ ਦਸਤ ਜਾਂ ਫਿਰ ਡਾਇਰੀਆ ਦੀ ਸਮੱਸਿਆ ਆ ਜਾਵੇ ਤਾਂ ਅੱਧਾ ਗਿਲਾਸ ਪਾਣੀ ਦੇ ਨਾਲ ਇੱਕ ਚੱਮਚ ਈਸਬਗੋਲ ਦਾ ਸੇਵਨ ਕਰ ਲਵੋ।ਇਸ ਦਾ ਸੇਵਨ ਕਰਨ ਨਾਲ ਵਾਰ-ਵਾਰ ਦਸਤ

ਹੋਣ ਦੀ ਸਮੱਸਿਆ ਅਤੇ ਮਲ ਵਿੱਚੋਂ ਖੂਨ ਆਉਣ ਦੀ ਸਮੱਸਿਆ ਖਤਮ ਹੋ ਜਾਵੇਗੀ।ਜੇਕਰ ਤੁਸੀਂ ਅੰਤੜੀਆਂ ਦੀ ਸਫਾਈ ਕਰਨਾ ਚਾਹੁੰਦੇ ਹੋ ਤਾਂ ਇਸਬਗੋਲ ਦੇ ਬੀਜਾਂ ਦਾ ਸੇਵਨ ਕੀਤਾ ਜਾ ਸਕਦਾ ਹੈ।ਇਸ ਤਰ੍ਹਾਂ ਦੋਸਤੋ ਇਸਬਗੋਲ ਮੁੱਖ ਰੂਪ ਵਿੱਚ ਪੇਟ ਨਾਲ ਸੰਬੰਧਿਤ

ਸਮੱਸਿਆ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਦਾ ਹੈ।ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਾਲ ਨਹੀ ਹੋਣਗੇ ਚਿੱਟੇ ਰਹਿਣਗੇ ਕਾਲੇ !

ਦੋਸਤੋ ਅੱਜ ਕੱਲ੍ਹ ਹਲਕੀ ਉਮਰ ਦੇ ਵਿੱਚ ਹੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਸਿਰ ਦੇ …

Leave a Reply

Your email address will not be published.

error: Content is protected !!