ਐਸੀਡਿਟੀ ਦੀ ਸਮੱਸਿਆ ਸਰੀਰ ਵਿੱਚ ਕਾਫੀ ਪ ਰੇ ਸ਼ਾ ਨੀ ਪੈਦਾ ਕਰਦੀ ਹੈ।ਇਸ ਸਮੱਸਿਆ ਕਾਰਨ ਸਾਡਾ ਭੋਜਨ ਵੀ ਸਹੀ ਤਰੀਕੇ ਦੇ ਨਾਲ ਨਹੀਂ ਪਚ ਪਾਉਂਦਾ।ਇਸ ਸਮਸਿਆ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਅੱਜ ਅਸੀਂ ਇੱਕ ਬਹੁਤ ਹੀ ਅਸਾਨ ਘਰੇਲੂ ਨੁਸਖਾ ਲੈ ਕੇ ਆ ਏ ਹਾਂ।
ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ 2 ਕੇਲੇ ਲਵੋ ਅ ਤੇ ਇਨ੍ਹਾਂ ਨੂੰ ਗੈਸ ਤੇ ਥੋੜ੍ਹਾ ਜਿਹਾ ਗਰਮ ਕਰ ਲਵੋ। ਇਸ ਤੋਂ ਬਾਅਦ ਅਸੀਂ ਚਾਰ ਇਲਾਇਚੀਆਂ ਲੈਣੀਆਂ ਹਨ ਅਤੇ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਹੈ।ਇਸ ਤੋਂ ਬਾਅਦ ਅਸੀਂ ਪੀਸੀ ਹੋਈ ਖੰ ਡ ਲੈਣੀ ਹੈ।
ਕੇਲਿਆਂ ਦੇ ਟੁੱਕੜੇ ਕਰ ਲਓ ਅਤੇ ਮਿਕਸੀ ਦੇ ਵਿੱਚ ਪਾ ਲਵੋ। ਇ ਸ ਦੇ ਨਾਲ ਹੀ ਇੱਕ ਚੱਮਚ ਇਲਾਇਚੀ ਪਾਊਡਰ ਅਤੇ ਇੱਕ ਚਮਚ ਚੀਨੀ ਪਾ ਲਵੋ।ਇਹਨਾਂ ਨੂੰ ਗਰਾਇੰਡ ਕਰਕੇ ਇੱਕ ਪੇਸਟ ਜਿਹਾ ਬਣ ਜਾਵੇਗਾ।ਦੋਸਤੋ ਖਾਣਾ ਖਾਣ ਤੋਂ ਬਾਅਦ ਅਸੀਂ ਇਸ ਪੇਸਟ ਦਾ ਸੇਵਨ ਕ ਰ ਨਾ ਹੈ। ਲਗਾਤਾਰ ਤਿੰਨ ਦਿਨ ਇਸ ਦਾ ਇਸਤੇਮਾਲ ਐਸੀਡਿਟੀ ਨੂੰ ਜੜ ਤੋਂ ਖਤਮ ਕਰ ਦੇਵੇਗਾ।
ਇਸ ਤੋਂ ਬਾਅਦ ਤੁਹਾਨੂੰ ਕਦੇ ਵੀ ਐਸੀਡਿਟੀ ਦੀ ਸਮੱਸਿਆ ਨਹੀਂ ਆਵੇਗੀ।ਇਸ ਤ ਰ੍ਹਾਂ ਦੋਸਤੋ ਜੇਕਰ ਤੁਸੀਂ ਵੀ ਐਸਿਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਨੁਸਖ਼ੇ ਦਾ ਸੇਵਨ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬ ਣਾ ਉ ਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।