ਜੰਮੂ ਕਸ਼ਮੀਰ ਦੇ ਕੋਟਵਾੜਾ ਸੈਕਟਰ ਦੇ ਵਿੱਚ ਇੱਕ ਵਾਰ ਸੱ ਚੀ ਘਟਨਾ ਵਾਪਰੀ ਜਿਸ ਨੇ ਪਰਮਾਤਮਾ ਦੇ ਵਜੂਦ ਨੂੰ ਸਿੱਧ ਕਰ ਦਿੱਤਾ।ਦਰਅਸਲ ਆਰਮੀ ਦੇ ਕੁਝ ਨੌਜਵਾਨ ਇਸ ਜਗ੍ਹਾ ਤੇ ਆਪਣੀ ਟ੍ਰੇਨਿੰਗ ਕਰਨ ਦੇ ਲਈ ਆਏ ਹੋਏ ਸਨ।ਉਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਸੀ ਜਿਸ ਕਾਰਨ ਨੌ ਜ ਵਾ ਨਾਂ ਦਾ ਚਲਣਾ ਔਖਾ ਮੁਸ਼ਕਲ ਹੋ ਰਿਹਾ ਸੀ।
ਉਹਨਾਂ ਦਾ ਚਾਹ ਪੀਣ ਦਾ ਮਨ ਕਰ ਰਿਹਾ ਸੀ।ਇੰਨੇ ਨੂੰ ਉਹਨਾਂ ਨੂੰ ਇੱ ਕ ਬੰਦ ਦੁਕਾਨਾ ਦਿਖਾਈ ਦਿੱਤੀ।ਇਹ ਦੁਕਾਨ ਇੱਕ ਚਾਹ ਵਾਲੀ ਦੁਕਾਨ ਸੀ।ਇੱਕ ਨੌਜਵਾਨ ਨੇ ਕਿਹਾ ਕਿ ਦੁਕਾਨ ਖੋਲ੍ਹ ਕੇ ਚਾਹ ਪੀਤੀ ਜਾ ਸਕਦੀ ਹੈ।ਉਸ ਸਮੇਂ ਨੌਜਵਾਨਾਂ ਅਤੇ ਮੇਜਰ ਨੂੰ ਇਹ ਕੰਮ ਕਰਨਾ ਹੀ ਸਹੀਂ ਲੱ ਗਾ।ਉਹਦਾ ਨੇ ਦੁਕਾਨ ਦਾ ਤਾਲਾ ਤੋੜ ਕੇ ਚਾਹ ਬਣਾਈ
ਅਤੇ ਬਿਸਕੁਟਾਂ ਦੇ ਨਾਲ ਚਾਹ ਪੀਤੀ।ਇਸ ਤੋਂ ਬਾਅਦ ਮੇਜਰ ਨੇ ਆ ਪ ਣੀ ਜੇਬ ਵਿੱਚੋਂ ਹਜ਼ਾਰ ਰੁਪਿਆ ਕੱਢਿਆ ਅਤੇ ਟੇਬਲ ਤੇ ਰੱਖ ਦਿੱਤਾ ਤਾਂ ਜੋ ਦੁਕਾਨ ਮਾਲਕ ਇਸ ਨੂੰ ਲੈ ਸਕੇ।ਇਸ ਤੋਂ ਬਾਅਦ ਨੌਜਵਾਨ ਆਪਣੀ ਟ੍ਰੇਨਿੰਗ ਦੇ ਲਈ ਚੱਲ ਪਏ।ਕਰੀਬ 3 ਮਹੀਨੇ ਤੋਂ ਬਾਅਦ ਉਹ ਵਾਪਸ ਆਏ ਤਾਂ ਉਹ ਉ ਸੇ ਦੁਕਾਨ ਤੇ ਚਾਹ ਪੀਣ ਲਈ ਰੁੱਕੇ।
ਦਰਅਸਲ ਉਹ ਚਾਹ ਵਾਲੀ ਦੁਕਾਨ ਇੱਕ ਬਜ਼ੁਰਗ ਵਿਅਕਤੀ ਦੀ ਸੀ ਜਿ ਸ ਦੀ ਆਰਥਿਕ ਹਾਲਾਤ ਬਹੁਤ ਮੰਦੀ ਸੀ। ਉਸਨੇ ਗੱਲਾਂ-ਗੱਲਾਂ ਵਿੱਚ ਹੀ ਮੇਜਰ ਅਤੇ ਨੌਜਵਾਨਾਂ ਨੂੰ ਉਸ ਰਾਤ ਵਾਲੀ ਗੱਲ ਦੱਸੀ ਕਿ ਉਸਨੂੰ ਦੁਕਾਨ ਦੇ ਅੰਦਰ ਹਜ਼ਾਰ ਰੁਪਇਆ ਮਿਲਿਆ ਅਤੇ ਉਸਨੇ ਇਸ ਨੂੰ ਪ ਰ ਮਾ ਤ ਮਾ ਦਾ ਕ੍ਰਿਸ਼ਮਾ ਦੱਸਿਆ।ਉਸ ਨੇ ਕਿਹਾ
ਕਿ ਉਸ ਸਮੇਂ ਬਹੁਤ ਹੀ ਮੰਦੀ ਹਾਲਾਤ ਚੱਲ ਰਹੀ ਸੀ ਅਤੇ ਉਸਨੇ ਪਰਮਾਤਮਾ ਨੂੰ ਯਾ ਦ ਕੀਤਾ ਸੀ। ਇਹ ਸੁਣ ਕੇ ਮੇਜਰ ਅਤੇ ਨੌਜਵਾਨ ਦੀਆਂ ਅੱਖਾਂ ਭਰ ਆਈਆਂ। ਮੇਜਰ ਉਸਦੇ ਲਈ ਇੱਕ ਪਰਮਾਤਮਾ ਦੇ ਰੂਪ ਵਿੱਚ ਆਇਆ ਹੋ ਇ ਆ ਸੀ।
ਇਸ ਤਰ੍ਹਾਂ ਪ੍ਰਮਾਤਮਾ ਨੂੰ ਯਾਦ ਕਰਨ ਤੇ ਉਹ ਹਮੇਸ਼ਾ ਮ ਦ ਦ ਕਰਦੇ ਹਨ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।