ਸਿਰ ਤੋ ਲੈ ਪੈਰਾ ਤੱਕ ਖੁੱਲਣਗੀਆ ਸਭ ਨਾੜਾ ਅਸਰਦਾਰ ਤੇ ਘਰੇਲੂ ਤਰੀਕਾ !

ਅੱਜਕਲ੍ਹ ਬਹੁਤ ਸਾਰੇ ਲੋਕਾਂ ਦੀ ਮੌਤ ਹਾਰਟ ਅਟੈਕ ਦੇ ਨਾਲ ਹੋ ਰ ਹੀ ਹੈ। ਬਹੁਤ ਸਾਰੇ ਲੋਕਾਂ ਦੀਆਂ ਨਾੜਾਂ ਬਲੋਕ ਹੋ ਰਹੀਆਂ ਹਨ ਅਤੇ ਇਹ ਇੱਕ ਵੱਡੀ ਸਮੱਸਿਆ ਹੈ। ਦੋਸਤੋ ਜਿਸ ਵੇਲੇ ਸਰੀਰ ਦੇ ਵਿੱਚ ਬੈਡ ਕਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ ਤਾਂ ਉਸ ਸਮੇਂ ਨਾੜਾਂ ਦੇ ਵਿੱਚ ਬ ਲੋ ਕੇ ਜ ਦੀ ਸਮੱਸਿਆ ਆਉਂਦੀ ਹੈ।

ਸਰੀਰ ਦੀਆਂ ਨਾੜਾਂ ਦੇ ਵਿੱਚ ਬੈਡ ਕਲੈਸਟਰੋਲ ਜਮ੍ਹਾ ਹੋਣ ਲੱਗ ਜਾਂਦਾ ਹੈ ਜਿ ਸ ਦੇ ਨਾਲ ਖੂਨ ਦੀ ਸਪਲਾਈ ਸਹੀ ਨਹੀਂ ਹੁੰਦੀ।ਇਸ ਸਮੱਸਿਆ ਦੇ ਕਾਰਨ ਦਿੱਲ ਨਾਲ ਸੰਬੰਧਿਤ ਕਈ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ।ਦੋਸਤੋ ਅੱਜ ਅਸੀਂ ਇੱਕ ਅਜਿਹਾ ਡਰਿੰਕ ਬਣਾ ਕੇ ਤਿ ਆ ਰ ਕਰਾਂਗੇ ਜੋ ਕਿ ਬਲੋਕ ਹੋਈਆਂ ਨਾੜੀਆਂ ਨੂੰ ਖੋਲ੍ਹ ਦੇਵੇਗਾ।

ਦੋਸਤੋ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਲਵੋ ਅਤੇ ਉਸ ਨੂੰ ਹਲਕੀ ਗੈ ਸ ਤੇ ਗਰਮ ਕਰਨਾ ਸੁਰੂ ਕਰ ਦੇਵੋ।ਜਦੋਂ ਪਾਣੀ ਗਰਮ ਹੋ ਜਾਵੇ ਤਾਂ ਇਸ ਵਿੱਚ 4 ਚੱਮਚ ਗਰੀਨ ਟੀ ਮਿਲਾ ਲਵੋ। ਇਸ ਨੂੰ ਦੋ ਮਿੰਟ ਪੱਕਣ ਤੋਂ ਬਾਅਦ ਤੁਸੀਂ ਲਗਭਗ ਦੋ ਚਮਚ ਕਿਸ਼ਮਿਸ਼ ਇਸ ਵਿੱਚ ਮਿਲਾ ਲਵੋ।ਇ ਸ ਤੋਂ ਬਾਅਦ ਇਸ ਵਿੱਚ 1 ਟੁਕੜਾ ਅਦਰਕ ਦਾ ਪਾ ਲਵੋ

ਅਤੇ ਇਸ ਨੂੰ ਥੋੜ੍ਹੀ ਹਲਕੀ ਗੈਸ ਤੇ ਪਕਾ ਲਵੋ।ਜਦੋਂ ਇਹ ਡਰਿੰਕ ਤਿ ਆ ਰ ਹੋ ਜਾਵੇ ਤਾਂ ਇਸਨੂੰ ਗੈਸ ਤੋਂ ਉਤਾਰ ਕੇ ਕੱਪ ਵਿੱਚ ਪਾ ਲਵੋ ਅਤੇ ਇਸ ਵਿੱਚ 1 ਚਮਚ ਸ਼ਹਿਦ ਮਿਲਾ ਲਵੋ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਰੋਟੀ ਖਾਣ ਤੋਂ ਬਾਅਦ ਕਰਨਾ ਹੈ।ਇੱਕ ਗਿਲਾਸ ਗ ਰ ਮ ਪਾਣੀ ਦੇ ਵਿੱਚ ਇਸ ਨੁਸਖੇ ਦੇ ਦੋ ਚਮਚ ਮਿਲਾ ਕੇ ਤੁਸੀਂ ਸੇਵਨ ਕਰਨੇ ਹਨ।

ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਬਲੋਕ ਹੋਈਆਂ ਨਾੜੀਆਂ ਖੁੱਲ੍ਹ ਜਾ ਣ ਗੀ ਆਂ।ਸੋ ਦੋਸਤੋ ਆਪਣੇ ਸ਼ਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਇਸ ਨੁਸਖ਼ੇ ਦਾ ਸੇਵਨ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾ ਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *