ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ। ਹੁਣੇ-ਹੁਣੇ ਸ਼ੋਸਲ ਮੀਡੀਆ ਤੇ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ
ਕਿ ਇਕ ਪਤੀ ਨੇ ਬੇਰਹਿਮੀ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ ਵਾਰਦਾਤ ਬਾਰੇ ਜਾਣਕਾਰੀ ਮਿਲਣ ਤੇ ਤੁਹਾਡਾ ਵੀ ਕਲੇਜਾ ਬਾਹਰ ਆ ਜਾਵੇਗਾ।
ਇਹ ਦਿਲ ਦਹਿਲਾਉਣ ਵਾਲਾ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ 25 ਸਾਲਾਂ ਵਿਅਕਤੀ ਜੋ ਆਪਣੀ ਪਤਨੀ ਨਾਲ ਲੜਾਈ ਕਰਦਾ ਰਹਿੰਦਾ ਸੀ
ਜਿਸ ਕਾਰਨ ਪਤਨੀ ਗੁੱਸੇ ਵਿੱਚ ਆ ਕੇ ਆਪਣੇ ਪੇਕੇ ਘਰ ਚਲੀ। ਪਤਨੀ ਆਪਣੇ ਪਤੀ ਨੂੰ ਬਿਨਾਂ ਦੱਸੇ ਪੇਕੇ ਘਰ ਚਲੀ ਗਈ ਸੀ। ਜਿਸ ਕਾਰਨ ਪਤੀ ਨੂੰ ਬਹੁਤ ਗੁੱਸਾ ਆਇਆ ਅਤੇ ਅਗਲੇ ਹੀ
ਦਿਨ ਆਪਣੀ ਪਤਨੀ ਨੂੰ ਮਿਲਾ ਕੇ ਆਪਣੇ ਘਰ ਵਾਪਸ ਲੈ ਆਇਆ। ਪਤੀਨੀ ਘਰ ਵਾਪਿਸ ਆਉਣ ਕਾਰਨ ਬਹੁਤ ਜ਼ਿਆਦਾ ਖੁਸ਼ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਕੀ ਹੋ ਜਾਵੇਗਾ।
ਪਤੀ ਦੁਬਾਰਾ ਤੋਂ ਘਰ ਆਉਣ ਤੇ ਉਸ ਨਾਲ ਲੜਾਈ ਕਰਨ ਲੱਗ ਪੈਂਦਾ ਹੈ। ਪਤੀ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਕੁੱਟਦਾ ਹੈ ਅਤੇ ਜਦੋਂ ਉਹ ਪਤਨੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤਾਂ ਉਸ ਦਾ ਪਤੀ ਉਸ ਦੇ ਸਰੀਰ ਵਿੱਚ ਕਿੱਲ ਠੋਕਣ ਲਗ ਪੈਂਦਾ ਹੈ।
ਉਸ ਵੇਲੇ ਉਸ ਦੀ ਪਤਨੀ ਦਿੰਦਾ ਸੀ ਅਤੇ ਉਸ ਦੀ ਅਵਾਜ਼ ਕੋਈ ਨਾ ਸੁਣ ਸਕੇ। ਇਸ ਲਈ ਉਸ ਨੇ ਆਪਣੀ ਪਤਨੀ ਦੇ ਮੂੰਹ ਵਿਚ ਇੱਕ ਕੱਪੜਾ ਫਸਾ ਦਿੱਤਾ। ਫਿਰ ਉਸ ਨੇ ਇਕ ਤੇਜ਼ਧਾਰ ਹਥਿਆਰ ਨਾਲ ਹੌਲੀ ਹੌਲੀ ਆਪਣੀ
ਪਤਨੀ ਦਾ ਗਲਾ ਕੱਟ ਕੇ ਉਸ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਜਦੋਂ ਪਤਾ ਲੱਗਿਆ ਕਿ ਮੇਰੀ ਪਤਨੀ ਮਰ ਗਈ ਹੈ ਤਾਂ ਉੱਥੋ ਫਰਾਰ ਹੋ ਗਿਆ। ਫਿਰ ਜਦੋਂ ਘਰ ਵਿੱਚ ਉਹ ਕੋਈ ਹਲਚਲ ਨਾ ਹੋਣ ਤੇ ਗੁਆਂਢੀਆਂ ਨੇ ਘਰ ਜਾ ਕੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲੀਸ ਵਾਲਿਆਂ ਨੂੰ ਫੋਨ ਕਰ ਦਿੱਤਾ।
ਪੁਲਿਸ ਵਾਲਿਆਂ ਨੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤੁਰੰਤ ਉਸ ਦੇ ਪਤੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪੁਲਿਸ ਵਾਲਿਆਂ ਨੇ ਉਸ ਮਹਿਲਾ ਦੇ ਪਤੀ ਨੂੰ ਕਿਸੇ ਤਰ੍ਹਾਂ ਲੱਭ ਕੇ ਗ੍ਰਿਫਤਾਰ ਕਰ ਲਿਆ। ਉਸ ਮਹਿਲਾ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ।