ਮਿਲੋ ਪੰਜਾਬ ਦੀ ਪਹਿਲੀ ਰਾਜ ਮਿਸਤਰੀ ਔਰਤ ਨੂੰ ਬਣਾ ਚੁੱਕੀ ਅਨੇਕਾ ਆਲੀਸਾਨ ਕੋਠੀਆ ਮਾਲ !

ਵਾਇਰਲ

ਦੋਸਤੋ ਅੱਜ ਕੱਲ੍ਹ ਇਹ ਦੁਨੀਆਂ ਬਹੁਤ ਅੱਗੇ ਵਧ ਚੁੱਕੀ ਹੈ। ਜਿਸ ਕਾਰਨ ਅੱਜ ਕੱਲ੍ਹ ਦੀ ਇਸ ਦੁਨੀਆਂ ਦੇ ਵਿੱਚ ਛੇ ਕਿਸੇ ਵੀ ਕੁੜੀ ਮੁੰਡੇ ਵਿੱਚ ਫ਼ਰਕ ਨਹੀਂ ਕੀਤਾ ਜਾਂਦਾ। ਜੋ ਕੁੜੀਆਂ ਮੁੰਡਿਆਂ ਵਾਲੇ ਕੰਮ ਕਰ ਸਕਦੀਆਂ ਹਨ ਸਮਾਜ ਉਨ੍ਹਾਂ ਨੂੰ ਚੰਗੀ ਨਜ਼ਰ ਨਾਲ ਦੇਖਦਾ ਹੈ।

ਅਤੇ ਉਨ੍ਹਾਂ ਨੂੰ ਵੱਧ ਇੱਜ਼ਤ ਦਿੱਤੀ ਜਾਂਦੀ ਹੈ। ਦੋਸਤੋ ਪਹਿਲਾਂ ਬੁਢਾਪੇ ਦਾ ਸਹਾਰਾ ਮੁੰਡਿਆਂ ਨੂੰ ਮੰਨਿਆ ਜਾਂਦਾ ਸੀ। ਪਰ ਅੱਜਕੱਲ੍ਹ ਕਈ ਲੋਕ ਬੁਢਾਪੇ ਦਾ ਸਹਾਰਾ ਕੁੜੀਆਂ ਨੂੰ ਮੰਨਦੇ ਹਨ ਕਿਉਂਕਿ ਪੈਸਾ ਤਾਂ ਹਰ ਕੋਈ ਕਮਾ ਸਕਦਾ ਹੈ। ਪਰ ਮਾਪਿਆਂ ਦੇ ਲਈ

ਪਿਆਰ ਕੋਈ ਕੋਈ ਕਮਾ ਹੁੰਦਾ ਹੈ। ਦੋਸਤੋ ਅੱਜਕੱਲ੍ਹ ਦੀ ਇਸ ਕਲੀ ਦੀ ਦੁਨੀਆਂ ਦੇ ਵਿੱਚ ਬਹੁਤ ਸਾਰੀ ਅਜਿਹੀ ਪੁੱਤਰ ਧੀ ਹੁੰਦੇ ਹਨ। ਜੋਕੀ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਵੀ ਘਰ ਕਰ ਦਿੰਦੇ ਹਨ ਅਤੇ ਘਰੋਂ ਬਾਹਰ ਕੱਢ ਦਿੰਦੇ ਹਨ। ਪਰ ਦੋਸਤੋ ਅੱਜ ਗੱਲ

ਕਰਨ ਜਾ ਰਹੀ ਹੈ ਪੰਜਾਬ ਦੀ ਇਕ ਅਜਿਹੀ ਔਰਤ ਦੇ ਬਾਰੇ ਵਿਚ ਜੋ ਕਿ ਇੱਕ ਗ਼ਰੀਬ ਵਿਰੋਧੀ ਹੈ। ਅਤੇ ਆਪਣੇ ਘਰ ਬਾਰ ਨੂੰ ਚਲਾਉਣ ਦੇ ਲਈ ਉਹ ਇਕ ਮਿਸਤਰੀ ਬਣ ਚੁੱਕੀ ਹੈ। ਦੋਸਤੋ ਇਸ ਨੂੰ ਪੰਜਾਬ ਦੀ ਸਭ ਤੋਂ ਪਹਿਲੀ ਮਿਸਤਰੀ ਵੀ ਮੰਨਿਆ

ਜਾਂਦਾ ਹੈ ਜਿਸ ਦਾ ਨਾਮ ਰਾਜ ਘੋਰ ਹੈ। ਇਸ ਬਾਰੇ ਵਿੱਚ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੇ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *