ਸੌਣ ਤੋ ਪਹਿਲਾ 1 ਹਫਤਾ ਲਗਾਓ ਦੇਖਿਓ ਚਮਤਕਾਰ 100% ਅਸਰਦਾਰ ਤਰੀਕਾ !

ਹਰ ਇੱਕ ਇਨਸਾਨ ਖੂਬਸੂਰਤ ਅਤੇ ਆਕਰਸ਼ਕ ਚਿ ਹ ਰੇ ਦੀ ਇੱਛਾ ਰੱਖਦਾ ਹੈ। ਦੋਸਤੋ ਸਰਦੀਆਂ ਦਾ ਮੌਸਮ ਜਾ ਰਿਹਾ ਹੈ ਅਤੇ ਚਿਹਰੇ ਤੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ।ਇਹਨਾ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਬਹੁਤ ਹੀ ਬਹਿਤਰੀਨ ਨਾ ਇ ਟ ਕਰੀਮ ਬਣਾ ਕੇ ਤਿਆਰ ਕਰਾਂਗੇ।

ਇਹ ਸਕਿਨ ਨੂੰ ਮੋਆਇਸਰਾਈਜ ਕਰੇਗੀ ਅਤੇ ਗਲੋ ਦੇਵੇਗੀ। ਸ ਭ ਤੋਂ ਪਹਿਲਾਂ ਇੱਕ ਛੋਟੀ ਕਟੋਰੀ ਲੈ ਲਵੋ ਅਤੇ ਉਸ ਵਿੱਚ ਇੱਕ ਵਿਟਾਮਿਨ-ਈ ਦਾ ਕੈਪਸੂਲ ਪਾ ਲਵੋ। ਇਸ ਤੋਂ ਬਾਅਦ ਅੱਧਾ ਚੱਮਚ ਇਸ ਵਿੱਚ ਐਲੋਵੇਰਾ ਜੈੱਲ ਮਿਲਾ ਲਵੋ।ਆਖਰੀ ਚੀਜ਼ ਅਸੀਂ ਇਸ ਵਿੱਚ ਇੱਕ ਚੱ ਮ ਚ ਸ਼ਹਿਦ ਦਾ ਮਿਲਾਵਾਂਗੇ।

ਐਲੂਵੇਰਾ ਜੈਲ ਚਿਹਰੇ ਦੇ ਲਈ ਬਹੁਤ ਹੀ ਫਾਇਦੇਮੰਦ ਹੁੰ ਦਾ ਹੈ।ਸ਼ਹਿਦ ਸਕਿਨ ਨੂੰ ਮੋਆਇਸਰਾਈਜ ਕਰਦਾ ਹੈ ਅਤੇ ਨਿਖਾਰ ਪੈਦਾ ਕਰਦਾ ਹੈ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਸਾਡੀ night ਕਰੀਮ ਤਿਆਰ ਹੋ ਜਾਵੇਗੀ।ਇਸ ਤੋਂ ਬਾਅਦ ਰਾਤ ਦੇ ਸਮੇਂ ਆਪਣੇ ਚਿ ਹ ਰੇ ਨੂੰ ਪਹਿਲਾਂ ਸਾਫ਼ ਕਰੋ

ਅਤੇ ਬਾਅਦ ਵਿੱਚ ਇਸ ਕਰੀਮ ਨੂੰ ਆਪਣੇ ਪੂਰੇ ਚਿਹਰੇ ਤੇ ਅਪਲਾਈ ਕਰੋ।ਇ ਸ ਕਰੀਮ ਨੂੰ ਲਗਾਉਣ ਤੋਂ ਬਾਅਦ ਪੂਰੀ ਰਾਤ ਲੱਗਾ ਰਹਿਣ ਦੇਵੋ। ਸਵੇਰੇ ਤੁਸੀਂ ਆਪਣਾ ਚਿਹਰਾ ਧੋ ਸਕਦੇ ਹੋ।ਇਸ ਦੇ ਰੋਜ਼ਾਨਾ ਇਸਤੇਮਾਲ ਦੇ ਨਾਲ ਚਿਹਰੇ ਤੇ ਇੱਕ ਅਲੱਗ ਚਮਕ ਆ ਵੇ ਗੀ।

ਸੋ ਦੋਸਤੋ ਆਪਣੇ ਚਿਹਰੇ ਨੂੰ ਮੋਆਇਸਰਾਈਜ ਹੈ ਅਤੇ ਗਲੋ ਦੇਣ ਦੇ ਲ ਈ ਇਸ ਕਰੀਮ ਦਾ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *