Friday , July 30 2021
Breaking News

ਮਹਾਸਿਵਰਾਤਰੀ ਤੇ ਭੁੱਲਕੇ ਵੀ ਨਾ ਕਰੋ ਇਹ 7 ਕੰਮ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਗਿਆਰਾਂ ਮਾਰਚ ਨੂੰ ਸ਼ਿ ਵ ਰਾ ਤ ਰੀ ਆਉਣ ਵਾਲੀ ਹੈ ਅਤੇ ਇਸ ਦਿਨ ਸ਼ਿਵ ਜੀ ਦੇ ਭਗਤ ਉਨ੍ਹਾਂ ਨੂੰ ਖੁਸ਼ ਕਰਨ ਦੇ ਲਈ ਬਹੁਤ ਕੁਝ ਕਰਨ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਗੱਲਾਂ ਜੇਕਰ ਤੁਸੀਂ ਇਨ੍ਹਾਂ ਦਾ ਧਿਆਨ ਨਾ ਰੱ ਖੋ ਗੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ

ਕਿ ਸ਼ਿਵ ਜੀ ਕਿੰਨੀ ਜਲਦੀ ਖੁਸ਼ ਹੁੰਦੇ ਹਨ। ਓਨੀ ਹੀ ਜਲਦੀ ਹੀ ਨਾ ਰਾ ਜ਼ ਵੀ ਹੋ ਜਾਂਦੇ ਹਨ ਅਤੇ ਇਹ ਸਭ ਗੱਲਾਂ ਹਨ ਆਓ ਜਾਣਦੇ ਹਾਂ, ਦੋਸਤੋ ਸਾਨੂੰ ਕਦੀ ਵੀ ਸ਼ਿਵ ਜੀ ਦੇ ਦਿ ਸ਼ਿਵਲਿੰਗ ਉੱਪਰ ਸਮਰਪਿਤ ਹੋਈ ਕਿਸੇ ਵੀ ਚੀਜ਼ ਨੂੰ ਨਹੀਂ ਲੈ ਣਾ ਚਾਹੀਦਾ।

ਸਗੋਂ ਉਨ੍ਹਾਂ ਦੇ ਪੈਰਾਂ ਵਿਚੋਂ ਹਰ ਚੀਜ਼ ਨੂੰ ਭਾਵੇਂ ਲੈ ਲਓ। ਪਰ ਉਨ੍ਹਾਂ ਦੀ ਸ਼ਿਵਲਿੰਗ ਉੱਪਰ ਪਈ ਚੀਜ਼ ਨੂੰ ਲੈਣਾ ਮਤਲਬ ਦੁਰਗਾ ਕੀਹਨੂੰ ਆਪਣੇ ਘਰ ਲਿਆਉਣਾ ਹੈ। ਇਸ ਪ੍ਰਕਾਰ ਦੀ ਹੋਰ ਜਾਣਕਾਰੀ ਲੈਣ ਦੇ ਲਈ

ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀ ਡੀ ਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ  ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *