ਵਿਦੇਸ ਤੋ ਆਈ ਇੱਕ ਹੋਰ ਹੈਰਾਨ ਕਰਦੀ ਵੀਡੀਓ !

ਵਿਦੇਸ ਤੋ ਆਈ ਇੱਕ ਹੋਰ ਹੈਰਾਨ ਕਰਦੀ ਵੀਡੀਓ !

ਦੋਸ਼ਤੋ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਬਹੁਤ ਹੀ ਤੇ ਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਦੋ ਤਿੰਨ ਨੌਜਵਾਨ ਇਕੱਠੇ ਹੋ ਕੇ ਦੱਸਦੇ ਹਨ। ਕਿ ਉਹ ਦੁਬਈ ਦੇ ਵਿੱਚ ਹਨ। ਅਤੇ ਉਨ੍ਹਾਂ ਦੇ ਏਜੰਟ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਹੋਇਆ ਹੈ। ਉਹ ਜਾਣਾ ਤਾਂ ਕਿਤੇ ਹੋ ਰ ਚਾਹੁੰਦੇ ਸਨ।

ਪਰ ਪਹਿਲੇ ਏਜੰਟ ਨੇ ਉਨ੍ਹਾਂ ਨੂੰ ਦੂਜੀ ਏਜੰਟ ਨੂੰ ਭੇਜ ਦਿੱਤਾ ਅਤੇ ਦੂ ਸ ਰੀ ਨੇ ਉਨ੍ਹਾਂ ਨੂੰ ਦੁਬਈ ਤੋਂ ਪੰਜ ਮੀਲ ਦੂਰ ਇਕ ਖਜੂਰਾਂ ਦੀ ਇਹ ਦਰੱਖਤ ਹੇਠਾਂ ਬਣੀ ਤਿੰਨ ਚਾਰ ਸੁੰਨਸਾਨ ਕਮਰਿਆਂ ਵਿਚ ਬੰਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਕੋਲ ਹੁਣ ਖਾਣ ਦੇ ਲਈ ਵੀ ਨ ਹੀਂ ਹੈ।

ਕੁਝ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਇੱਕ ਛੋਟੀ ਜਿਹੀ ਆਟੇ ਦੀ ਥੈਲੀ ਦਿੱ ਤੀ ਸੀ। ਅਤੇ ਉਨ੍ਹਾਂ ਦੇ ਪਾਣੀ ਦਾ ਵੀ ਕੋਈ ਖ਼ਾਸ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਚਕਲਾ ਵੇਲਣਾ ਦਿੱਤਾ ਹੈ। ਉਨ੍ਹਾਂ ਨੂੰ ਸਿਰਫ ਆਟਾ ਦਿੱ ਤਾ ਹੈ।

ਇਸ ਲਈ ਹੁਣ ਉਹ ਆਪਣੀ ਹੀ ਸਰਕਾਰ ਤੋਂ ਮਦਦ ਦੀ ਗੁ ਹਾ ਰ ਲਗਾ ਰਹੇ ਹਨ। ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ