Saturday , July 31 2021
Breaking News

ਮੇਥੀ ਦਾਣੇ ਵਿੱਚ ਇਹ 2 ਚੀਜਾ ਮਿਲਾਕੇ ਲਗਾਓ 40 ਦੀ ਉਮਰ ਵਿੱਚ ਵੀ ਦਿਖੋਗੇ 24 ਦੇ !

ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱਖਦਾ ਹੈ। ਪਰ ਜੇ ਕ ਰ ਚਿਹਰੇ ਤੇ ਛਾਈਆਂ ਝੁਰੜੀਆਂ ਅਤੇ ਦਾਗ-ਧੱਬੇ ਆ ਜਾਣ ਤਾਂ ਚਿਹਰਾ ਬਦਸੂਰਤ ਨਜ਼ਰ ਆਉਂਦਾ ਹੈ। ਉਮਰ ਤੋਂ ਪਹਿਲਾਂ ਹੀ ਕਈ ਲੋਕ ਬੁੱਢੇ ਨਜ਼ਰ ਆਉਣ ਲੱਗ ਜਾਂਦੇ ਹਨ।ਚਿਹਰੇ ਤੇ ਮੌਜੂਦ ਝੁਰੜੀਆਂ ਅਤੇ ਦਾਗ ਧੱਬਿਆਂ ਨੂੰ ਖ ਤ ਮ ਕਰਨ ਲਈ ਅੱਜ ਅਸੀਂ ਇੱਕ ਬਹੁਤ ਹੀ ਅਸਰਦਾਰ ਨੁਸਖਾ ਤੁਹਾਨੂੰ ਦੱਸਾਂਗੇ।

ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਮੇ ਥੀ ਦਾਣਾ ਲੈਣਾ ਹੈ ਅਤੇ ਉਸ ਨੂੰ ਪੀਸ ਕੇ ਪਾਊਡਰ ਤਿਆਰ ਕਰ ਲੈਣਾ ਹੈ।ਮੇਥੀਦਾਣਾ ਚਿਹਰੇ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।2 ਚੱਮਚ ਮੇਥੀ ਪਾਊਡਰ ਨੂੰ ਤੁਸੀਂ ਥੋੜ੍ਹਾ ਜਿਹੇ ਪਾਣੀ ਦੇ ਵਿੱਚ ਤਿੰਨ ਘੰਟੇ ਦੇ ਲ ਈ ਭਿਉਂ ਕੇ ਰੱਖ ਲਵੋ।ਤੁਸੀਂ ਦੇਖੋਗੇ

ਕਿ ਇਹ ਪਾਊਡਰ ਫੁਲ ਜਾਵੇਗਾ ਅਤੇ ਮੁਲਾਇਮ ਹੋ ਜਾਵੇਗਾ।ਇਸ ਤੋਂ ਬਾ ਅ ਦ ਅਸੀਂ ਇਸ ਵਿੱਚ ਦੋ ਚਮਚ ਖੱਟੇ ਦਹੀਂ ਦੇ ਮਿਲਾਵਾਂਗੇ।ਇਸ ਤੋਂ ਬਾਅਦ ਅਸੀਂ ਇੱਕ ਚਮਚ ਸ਼ਹਿਦ ਦਾ ਇਸ ਵਿੱਚ ਮਿਲਾਵਾਂਗੇ। ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤਿਆਰ ਕਰ ਲਵੋ।ਚਿਹਰੇ ਨੂੰ ਚੰਗੀ ਤਰ੍ਹਾਂ ਸਾ ਫ ਕਰਕੇ ਇਸ ਪੇਸਟ ਨੂੰ ਅਪਲਾਈ ਕਰੋ।

ਹਲਕੇ ਹੱਥਾਂ ਦੇ ਨਾਲ ਮਸਾਜ ਕਰੋ ਅਤੇ ਇਸ ਪੇਸਟ ਨੂੰ ਕੁਝ ਸਮੇਂ ਲਈ ਆ ਪ ਣੇ ਚਿਹਰੇ ਤੇ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ।ਇਸ ਦੇ ਇਸਤੇਮਾਲ ਦੇ ਨਾਲ ਚਿ ਹ ਰੇ ਤੇ ਮੌਜੂਦ

ਝੁਰੜੀਆਂ ਅਤੇ ਛਾਈਆਂ ਖਤਮ ਹੋ ਜਾਣਗੀਆਂ।ਸੋ ਦੋਸਤੋ ਇਸ ਫੇ ਸ ਪੈਕ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *