ਇਸ ਤਰਾਂ ਦੇ ਦੇਸੀ ਜੁਗਾੜ ਤਾਂ ਸਿਰਫ ਭਾਰਤ ਵਿੱਚ ਹੀ ਮਿਲ ਸਕਦੇ ਨੇ !

ਇਸ ਤਰਾਂ ਦੇ ਦੇਸੀ ਜੁਗਾੜ ਤਾਂ ਸਿਰਫ ਭਾਰਤ ਵਿੱਚ ਹੀ ਮਿਲ ਸਕਦੇ ਨੇ !

ਦੋਸਤੋ ਸਾਡਾ ਭਾਰਤ ਕ੍ਰਿਏਟੀਵਿਟੀ ਦੇ ਲਈ ਪੂਰੀ ਦੁਨੀਆਂ ਦੇ ਵਿੱ ਚ ਮਸ਼ਹੂਰ ਹੈ। ਕਿਉਂਕਿ ਇੱਥੇ ਦੇ ਲੋਕ ਛੋਟੇ ਛੋਟੇ ਕੰਮਾਂ ਦੇ ਲਈ ਇੰਨੀ ਜੁਗਾੜ ਲਗਾਉਂਦੇ ਹਨ ਕਿ ਇਸ ਦੇ ਨਾਲ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਫ਼ਾਇਦਾ ਹੁੰ ਦਾ ਹੈ।

ਦੋਸਤੋ ਪਹਿਲੀ ਵੀਡੀਓ ਦੀ ਵਿਚ ਇਕ ਆਦਮੀ ਜੋ ਕਿ ਆਪਣੀ ਪੱਠੇ ਕੁ ਤ ਰ ਨ ਵਾਲੀ ਮਸ਼ੀਨ ਦੇ ਪਹੀਏ ਦੇ ਨਾਲ ਸਾਈਕਲ ਦਾ ਪਹੀਆ ਜੋੜ ਕੇ ਉਸ ਨੂੰ ਚਲਾਉਂਦਾ ਹੈ। ਜਿਸ ਦੇ ਨਾਲ ਉਸ ਨੂੰ ਮਿਹਨਤ ਵੀ ਘੱਟ ਕਰਨੀ ਪੈਂਦੀ ਹੈ ਅਤੇ ਪੱਠੇ ਵੀ ਬਹੁਤ ਜਲਦੀ ਕੁਤਰ ਹੋ ਜਾਂ ਦੇ ਹਨ।

ਕਈ ਲੋਕ ਇਸ ਦੇ ਲਈ ਆਪਣੇ ਮੋਟਰ ਸਾਈਕਲ ਦਾ ਇਸਤੇਮਾਲ ਵੀ ਕ ਰ ਦੇ ਹਨ। ਦੋਸਤੋ ਭਾਰਤ ਦੀ ਇਕ ਪੰਦਰਾਂ ਸਾਲ ਦੇ ਮੁੰਡੇ ਨੇ ਆਪਣੀ ਘਰ ਦੀ ਵੀ ਚੀਹ ਸਤਾਰਾਂ ਸੌ ਰੁਪਏ ਦੇ ਵਿਚ ਹੀ ਇਕ ਅਜਿਹੀ ਮਸ਼ੀਨ ਵਾਸ਼ਿੰਗ ਮਸ਼ੀਨ ਬਣਾ ਦਿੱਤੀ। ਜਿਸਦੇ ਕਾਰਨ ਪੂਰੇ ਪਿੰਡ ਵਿੱਚ ਉ ਸ ਦੀ ਚਰਚਾ ਹੁੰਦੀ ਹੈ।

ਦੋਸਤੋ ਇਸ ਨੂੰ ਬਣਾਉਣ ਦੇ ਲਈ ਉਸ ਨੇ ਇਕ ਅੱਧੀ ਸਾ ਇ ਕ ਲ ਇਕ ਪਲਾਸਟਿਕ ਦਾ ਡੱਬਾ ਦੋ ਥਾਲੀਆਂ ਅਤੇ ਇੱਕ ਜਾਲੀ ਦਾ ਇਸਤੇਮਾਲ ਕੀਤਾ ਹੈ ਇਨ੍ਹਾਂ ਸਾਰਿਆਂ ਨੂੰ ਜੋੜਨ ਦੇ ਲਈ ਇੱਕ ਕਰੋੜ ਵੀ ਪਾਈ ਗ ਈ ਹੈ।

ਦੋਸਤੋ ਤੀਸਰੇ ਨੰਬਰ ਉੱਤੇ ਕਈ ਲੋਕ ਆਪਣੀ ਮੋਟਰ ਤੇ ਪੰ ਪ ਨੂੰ ਚਲਾਉਣ ਦੇ ਲਈ ਵੀ ਮੋਟਰਸਾਈਕਲ ਦਾ ਇਸਤੇਮਾਲ ਕਰਦੇ ਹਨ। ਉਹ ਮੋਟਰ ਸਾਈਕਲ ਦੇ ਟਾਇਰ ਵਿੱਚੋਂ ਥੋੜ੍ਹੀ ਹਵਾ ਘਟਾ ਕੇ ਪਟੇ ਨੂੰ ਮੋਟਰ ਦੀ ਅੱ ਗੇ ਚੜ੍ਹਾ ਕੇ

ਫਿਰ ਪਾਣੀ ਦਾ ਨਿਕਾਸ ਕਰਦੇ ਹਨ। ਇਹ ਜਾ ਣ ਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ