1 ਹੀ ਰਾਤ ਵਿੱਚ ਫਟੀ ਅੱਡੀਆਂ ਤੋ ਪਾਓ ਛੁਟਕਾਰਾ !

1 ਹੀ ਰਾਤ ਵਿੱਚ ਫਟੀ ਅੱਡੀਆਂ ਤੋ ਪਾਓ ਛੁਟਕਾਰਾ !

ਸਰਦੀਆਂ ਦੇ ਮੌਸਮ ਵਿੱਚ ਫਟੀਆਂ ਅੱਡੀਆਂ ਦੀ ਸਮੱਸਿਆ ਕਾਫੀ ਪ ਰੇ ਸ਼ਾ ਨੀ ਪੈਦਾ ਕਰਦੀ ਹੈ।ਹਰ ਇਨਸਾਨ ਆਪਣੇ ਚਿਹਰੇ ਦੀ ਬਹੁਤ ਜ਼ਿਆਦਾ ਦੇਖਭਾਲ ਕਰਦਾ ਹੈ।ਪਰ ਲੋਕ ਆਪਣੇ ਪੈਰਾਂ ਦੀ ਸਾਂਭ-ਸੰਭਾਲ ਕਰਨਾ ਭੁੱ ਲ ਜਾਂਦੇ ਹਨ।

ਜਿਸ ਕਾਰਨ ਪੈਰਾਂ ਦੀਆਂ ਅੱਡੀਆਂ ਫਟਣ ਲੱਗ ਜਾਂਦੀਆਂ ਹ ਨ ਅਤੇ ਉਨ੍ਹਾਂ ਵਿੱਚੋਂ ਖੂਨ ਵੀ ਵਗਣ ਲੱਗ ਪੈਂਦਾ ਹੈ।ਅੱਜ ਅਸੀਂ ਅਜਿਹਾ ਨੁਸਖਾ ਤੁਹਾਡੇ ਲਈ ਲੈ ਕੇ ਆਏ ਹਾਂ ਜਿਸਦੇ ਇਸਤੇਮਾਲ ਦੇ ਨਾਲ ਫਟੀਆਂ ਅੱਡੀਆਂ ਠੀਕ ਕੀਤੀਆਂ ਜਾ ਸ ਕ ਦੀ ਆਂ ਹਨ।

ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱ ਕ ਮੋਮਬੱਤੀ ਲਵੋ।ਦੋਸਤੋ ਫਟੀਆਂ ਅੱਡੀਆਂ ਨੂੰ ਠੀਕ ਕਰਨ ਦੇ ਲਈ ਮੋਮਬੱਤੀ ਬਹੁਤ ਪੁਰਾਣੇ ਸਮੇਂ ਤੋਂ ਇਸਤੇਮਾਲ ਕੀਤੀ ਜਾ ਰਹੀ ਹੈ।ਇਸ ਮੋਮਬੱਤੀ ਨੂੰ ਚਾਕੂ ਦੀ ਸਹਾਇਤਾ ਦੇ ਨਾਲ ਬਰੀਕ ਬਰੀਕ ਛਿੱਲ ਲਵੋ ਅਤੇ ਕਰੀਬ ਦੋ ਚਮਚ ਦੇ ਬਰਾਬਰ ਅਸੀਂ ਮੋ ਮ ਬੱ ਤੀ ਦਾ ਪਾਊਡਰ ਲੈਣਾ ਹੈ।

ਇਸਤੋਂ ਬਾਅਦ ਅਗਲੀ ਚੀਜ਼ ਇਸ ਵਿੱਚ ਅਸੀਂ ਦੋ ਚਮਚ ਸ ਰੋਂ ਦੇ ਤੇਲ ਦੇ ਪਾਵਾਂਗੇ।ਫਟੀਆਂ ਅੱਡੀਆਂ ਦੇ ਲਈ ਸਰੋਂ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ।ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਿਲਾ ਲਵੋ ਅਤੇ ਇਸਤੋਂ ਬਾਅਦ ਗਰਮ ਪਾਣੀ ਵਾਲੀ ਕਟੋਰੀ ਦੇ ਵਿੱਚ ਮਿਸ਼ਰਣ ਵਾਲੀ ਕ ਟੋ ਰੀ ਨੂੰ ਰੱਖ ਦਿਓ।

ਇਸ ਤਰ੍ਹਾਂ ਸਾਰੀ ਮੋਮ ਪਿਘਲ ਕੇ ਕਰੀਮ ਦੀ ਤਰ੍ਹਾਂ ਬਣ ਜਾਵੇਗੀ।ਇ ਸ ਨੂੰ ਤੁਸੀਂ ਠੰਡਾ ਹੋਣ ਦੇ ਲਈ ਰੱਖ ਲਵੋ।ਇਸ ਕਰੀਮ ਨੂੰ ਆਪਣੇ ਪੈਰਾਂ ਤੇ ਲਗਾਉਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਲਵੋ ਅਤੇ ਫਿਰ ਇਸ ਨੂੰ ਆਪਣੀਆਂ ਅੱਡੀਆਂ ਤੇ ਲ ਗਾ ਓ।

ਇਸ ਦੀ ਸਹਾਇਤਾ ਦੇ ਨਾਲ ਅੱਡੀਆਂ ਮੁਲਾਇਮ ਹੋ ਜਾਣਗੀਆਂ।ਸੋ ਦੋ ਸ ਤੋ ਇਸ ਨੂੰ ਆਪਣੇ ਘਰ ਵਿੱਚ ਜ਼ਰੂਰ ਬਣਾਉ ਅਤੇ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ