ਜੇ ਡਰਾਈਵਰ ਨਾ ਬਣਾਉਦਾ Video ਤਾ ਇਸ ਮਹਿਲਾ ਨੇ ਕਰ ਦੇਣਾ ਸੀ ਇਹ ਪੁੱਠਾ ਕਾਰਾ !

ਵਾਇਰਲ

ਦੋਸਤੋ ਕੈਮਰਾ ਟੈਕਨਾਲੋਜੀ ਦੀ ਇੱਕ ਅਜਿਹੀ ਵੱਡੀ ਖੋਜ ਬਣ ਚੁੱਕੀ ਹੈ। ਜਿਸ ਦਾ ਫ਼ਾਇਦਾ ਅੱਜਕੱਲ੍ਹ ਹਰ ਕੋਈ ਚੁੱਕ ਰਿਹਾ ਹੈ ਦੋਸਤੋ ਕਾਹਨੂੰ ਕਤਾਈ ਹੋਵੇਗਾ। ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਅਜਿਹੇ ਕਿੰਨੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਦੇ ਵਿਚ

ਲੜਕੀਆਂ ਲੜਕਿਆਂ ਦੇ ਨਾਲ ਧੱਕਾ ਕਰਦੀਆਂ ਹਨ। ਅਤੇ ਜਦੋਂ ਲੜਕੀ ਕੁੱਝ ਨਹੀਂ ਕਰ ਸਕਦੇ ਤਾਂ ਉਹ ਕੈਮਰੇ ਦੇ ਵਿੱਚ ਇੱਕ ਵੀਡੀਓ ਬਣਾਉਂਦੇ ਹਨ। ਜਿਸ ਤੋਂ ਬਾਅਦ ਲੜਕੀਆਂ ਚਾਹੇ ਜੋ ਮਰਜ਼ੀ ਕਰ ਲੈਣ ਫਿਰ ਇਨਸਾਫ਼ ਹੀ ਹੁੰਦਾ ਹੈ। ਅਜਿਹੀ ਇਕ

ਹੋਰ ਵੀਡੀਓ ਊਬਰ ਦੇ ਇੱਕ ਡਰਾਇਵਰ ਨੇ ਬਣਾਈ ਹੈ। ਜਿਸਦੇ ਵਿਚ ਇਕ ਲੜਕੀ ਉਸ ਓਵਰ ਦੇ ਡਰਾਈਵਰ ਦੇ ਨਾਲ ਬਹੁਤ ਧੱਕਾ ਕਰ ਰਹੀ ਸੀ। ਉਹ ਉਸ ਨੂੰ ਇੱਕ ਅਜਿਹੀ ਥਾਵਾਂ ਤੇ ਲਿਜਾਣਾ ਚਾਹੁੰਦੀ ਸੀ। ਜਿੱਥੇ ਉਸ ਨੂੰ ਜਾਣ ਦੀ ਮਨਾਹੀ ਸੀ ਲੜਕਾ

ਬਾਰ ਬਾਰ ਉਸ ਨੂੰ ਕਹਿ ਰਿਹਾ ਸੀ। ਕਿ ਉਹ ਉੱਥੇ ਨਹੀਂ ਜਾ ਸਕਦਾ। ਪਰ ਲੜਕੀ ਉਸ ਨੂੰ ਵਾਰ ਵਾਰ ਉਸ ਨੂੰ ਜਾਣਦੇ ਲਈ ਕਹਿ ਰਹੀ ਸੀ। ਅਤੇ ਇਹ ਧਮਕੀ ਦੇ ਰਹੀ ਸੀ। ਕਿ ਉਹ ਇੱਕ ਵਾਰ ਰਿਪੋਰਟ ਕਰੇਗੀ ਤਾਂ ਉਸ ਦਾ ਸਾਰਾ ਕੈਰੀਅਰ ਖ਼ਤਮ ਹੋ ਜਾਏਗਾ।

ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *