ਪੂਰਾ ਪਰਿਵਾਰ ਗਿਆ ਸੀ ਸਸਕਾਰ ਤੇ ਮੁੰਡਿਆ ਨੇ ਕੁੜੀ ਨਾਲ ਕਰਤਾ ਕਾਡ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਿਰੋਜ਼ਪੁਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਫ਼ਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਪਰਿਵਾਰ ਰਿਸ਼ਤੇਦਾਰਾਂ ਦੇ ਵਿਚ ਕਿਸੇ ਦੀ ਮੌਤ

ਹੋਣ ਤੇ ਉਨ੍ਹਾਂ ਦੇ ਘਰ ਸਸਕਾਰ ਤੇ ਗਿਆ ਸੀ।ਤਾਂ ਪਿੱਛਿਓਂ ਉਨ੍ਹਾਂ ਦੀ ਇਕ ਲੜਕੀ ਜੋ ਕਿ ਅੱਠਵੀਂ ਕਲਾਸ ਦੇ ਵਿਚ ਪੜ੍ਹਦੀ ਹੈ ਉਹ ਇਕੱਲੀ ਸੀ। ਇਸ ਦਾ ਫ਼ਾਇਦਾ ਪਿੰਡ ਦੇ ਦੋ ਮੁੰਡਿਆਂ ਨੇ ਚੁੱਕਿਆ ਅਤੇ ਉਸ ਕੁੜੀ ਨੂੰ ਘਰ ਆ ਗਏ ਅਤੇ ਉਸ ਨੂੰ ਫੜ ਲਿਆ। ਜਿਸ

ਤੋਂ ਬਾਅਦ ਉਨ੍ਹਾਂ ਨੇ ਉਸ ਦੇ ਨਾਲ ਦੁਸ਼ਕਰਮ ਕੀਤਾ। ਇਸ ਤੋਂ ਬਾਅਦ ਕੁੜੀ ਨੇ ਵੀ ਸ਼ਰਮਸਾਰ ਹੋ ਕੇ ਜ਼ਹਿਰ ਖਾ ਲਿਆ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ ਅਤੇ ਜਿਵੇਂ ਹੀ ਉਸ ਦੇ ਪਰਿਵਾਰ ਵਾਲੇ ਘਰ ਆਉਂਦੇ ਹਨ। ਤਾਂ ਉਹ ਆਪਣੀ ਛੋਟੀ

ਜਿਹੀ ਬੱਚੀ ਨੂੰ ਘਰ ਹੇਠਾਂ ਡਿੱਗਾ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਅਤੇ ਉਸ ਨੂੰ ਹਸਪਤਾਲ ਲਿਜਾਂਦੇ ਹਨ। ਇਸ ਤੋਂ ਅੱਗੇ ਕੀ ਵਾਪਰਿਆ ਇਹ ਜਾਨਣ ਦੇ ਲਈ ਵੋਟ ਦਿੱਤੀ ਇੰਡੀਅਨ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *