ਦੋਸਤੋ ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱ ਖ ਦਾ ਹੈ। ਸਰਦੀਆਂ ਦੇ ਵਿੱਚ ਚਿਹਰੇ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਮੌਸਮ ਦੇ ਵਿੱਚ ਚਮੜੀ ਰੁੱਖੀ ਹੋ ਜਾਂਦੀ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜੋ ਤੁਹਾਡੇ ਰੰਗ ਨੂੰ ਨਿਖਾਰਦਾ ਹੈ ਅਤੇ ਸਕਿਨ ਨੂੰ ਟਾ ਈ ਟ ਕਰਨ ਵਿੱਚ ਸਹਾਇਤਾ ਕਰਦਾ ਹੈ।
ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਤੁਸੀ ਰਾਤ ਦੇ ਸਮੇਂ ਹੀ ਕਰਨਾ ਹੈ। ਸ ਭ ਤੋਂ ਪਹਿਲਾਂ ਅਸੀਂ ਚਿਹਰੇ ਨੂੰ ਕਲੀਜਿੰਗ ਕਰਾਂਗੇ।ਇੱਕ ਕਟੋਰੀ ਦੇ ਵਿੱਚ ਇੱਕ ਚਮਚ ਕੱਚਾ ਦੁੱਧ ਲੈ ਲਵੋ ਅਤੇ ਉਸ ਵਿੱਚ ਅੱਧਾ ਚੱਮਚ ਐਲੋਵੇਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਲਾ ਲਵੋ।ਇਸ ਨੂੰ ਆਪਣੇ ਚਿਹਰੇ ਤੇ ਲਗਾਓ ਤੇ ਪੰ ਜ ਮਿੰਟ ਦੇ ਲਈ ਮਸਾਜ ਕਰੋ।ਜਦੋ ਤੁਹਾਡਾ ਚਿਹਰਾ ਸੁੱਕ ਜਾਵੇ
ਤਾਂ ਤੁਸੀਂ ਇੱਕ ਕਟੋਰੀ ਦੇ ਵਿੱਚ ਇੱਕ ਚਮਚ ਕੱਚਾ ਦੁੱਧ,ਇੱਕ ਚਮਚ ਪੀ ਸਿ ਆ ਹੋਇਆ ਆਲੂ ਅਤੇ ਇੱਕ ਚਮਚ ਸ਼ਹਿਦ ਰਲਾ ਲਵੋ।ਇਸ ਪੇਸਟ ਨੂੰ ਤੁਸੀਂ ਆਪਣੇ ਪੂਰੇ ਚਿਹਰੇ ਤੇ ਲਗਾ ਲਵੋ ਅਤੇ ਮਸਾਜ ਕਰੋ।ਇਸ ਤੋਂ ਬਾਅਦ ਤੁਸੀਂ ਪੂਰੀ ਰਾਤ ਇਸੇ ਤਰਾਂ ਹੀ ਆਪਣੇ ਚਿ ਹ ਰੇ ਨੂੰ ਛੱਡ ਦੇਵੋ।
ਸਵੇਰੇ ਉੱਠ ਕੇ ਤੁਸੀਂ ਆਪਣੇ ਚਿਹਰੇ ਨੂੰ ਧੋ ਸਕਦੇ ਹੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾ ਲ ਚਿਹਰੇ ਤੇ ਨਮੀਂ ਬਰਕਰਾਰ ਰਹੇਗੀ ਅਤੇ ਨਿਖਾਰ ਪੈਦਾ ਹੋਵੇਗਾ।ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਰਾਤ ਵੇਲੇ ਹੀ ਕ ਰ ਨਾ ਹੈ।
ਸੋ ਦੋਸਤੋ ਆਪਣੀ ਚਿਹਰੇ ਦੀ ਰੰਗਤ ਨੂੰ ਨਿਖਾਰਨ ਦੇ ਲਈ ਇਸ ਨੁ ਸ ਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।