ਵੱਡੇ ਵੱਡੇ ਡਾਕਟਰ ਵੀ ਥੱਕ ਜਾਦੇ ਨੇ ਜਿੱਥੇ ਇਹ ਜੜੀ ਬੂਟੀ ਕਰਦੀ ਹੈ ਕੰਮ !

ਦੋਸਤੋ ਸਾਡਾ ਦੇਸ਼ ਬਨਸਪਤੀ ਅਤੇ ਤਰ੍ਹਾਂ ਤਰ੍ਹਾਂ ਦੇ ਪੌਦਿਆਂ ਦਾ ਭੰ ਡਾ ਰ ਮੰਨਿਆ ਜਾਂਦਾ ਹੈ। ਸੜਕ ਤੇ ਪਾਈਆਂ ਜਾਣ ਵਾਲੀਆਂ ਆਮ ਜਿਹੀਆਂ ਬੂਟੀਆਂ ਬਹੁਤ ਸਾਰੇ ਗੁਣਾਂ ਦਾ ਭੰਡਾਰ ਹੋ ਸਕਦੀਆਂ ਹਨ।ਹਰ ਇੱਕ ਪੌਦੇ ਦਾ ਅਤੇ ਜੜੀ-ਬੂਟੀ ਦਾ ਆਪਣਾ ਹੀ ਅਲੱਗ ਸਰੂਪ ਹੁੰਦਾ ਹੈ। ਹਰ ਇੱ ਕ ਪੌਦਾ ਆਪਣੇ ਵਿੱਚ ਗੁਣ ਸਮਾਈ ਬੈਠਾ ਹੈ।

ਦੋਸਤੋ ਅੱਜ ਅਸੀਂ ਗੱਲ ਕਰਾਂਗੇ ਘਨੇਰੀ ਦੇ ਬਾਰੇ ਵਿੱਚ।ਇਹ ਜੜੀ ਬੂਟੀ  ੜ ਕ ਦੇ ਕਿਨਾਰਿਆਂ ਤੇ ਆਮ ਹੀ ਮਿਲ ਜਾਂਦੀ ਹੈ। ਇਸ ਬੂਟੀ ਨੂੰ ਕੋਈ ਵੀ ਜਾਨਵਰ ਖਾਣਾ ਪਸੰਦ ਨਹੀਂ ਕਰਦਾ।ਇਸ ਬਨਸਪਤੀ ਦੇ ਕਈ ਤਰ੍ਹਾਂ ਦੇ ਫੁੱਲ ਹੁੰਦੇ ਹਨ ਅਤੇ ਬਹੁਤ ਹੀ ਖੂਬਸੂਰਤ ਹੁੰਦੇ ਹਨ।ਦੋ ਸ ਤੋ ਜੇਕਰ ਤੁਹਾਡੇ ਬਹੁਤ ਹੀ ਜ਼ਿਆਦਾ ਤੇਜ਼ ਸਿਰ ਦਰਦ ਹੈ

ਤਾਂ ਤੁਸੀਂ ਇਸ ਦੇ ਕੁਝ ਪੱਤੇ ਲਵੋ ਅਤੇ ਉਨ੍ਹਾਂ ਨੂੰ ਰਗੜ ਕੇ ਇਨ੍ਹਾਂ ਦੀ ਸੁਗੰਧ ਲ ਵੋ।ਸੁੰਗਣ ਤੋਂ ਬਾਅਦ ਤੁਹਾਡੀ ਸਿਰ ਦਰਦ ਖਤਮ ਹੋ ਜਾਵੇਗੀ।ਗਰਮੀਆਂ ਦੇ ਮੌਸਮ ਵਿੱਚ ਘਰ ਦੇ ਵਿੱਚ ਬਹੁਤ ਜ਼ਿਆਦਾ ਮੱਛਰ ਆਉਣੇ ਸ਼ੁਰੂ ਹੋ ਜਾਂ ਦੇ ਹਨ।

ਅਜਿਹਾ ਹੋਣ ਤੇ ਘਨੇਰੀ ਦੇ ਕੁਝ ਪੱਤੇ ਲੈ ਲਵੋ ਅਤੇ ਉਨ੍ਹਾਂ ਨੂੰ ਜ ਲਾ ਕੇ ਧੂੰਆਂ ਇਕੱਠਾ ਕਰੋ।ਅਜਿਹਾ ਕਰਨ ਨਾਲ ਘਰ ਦੇ ਸਾਰੇ ਮਛੱਰ ਖਤਮ ਹੋ ਜਾਣਗੇ।ਜੇਕਰ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਘਨੇਰੀ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਸੇ ਵ ਨ ਕਰੋ।

ਇਸ ਤਰ੍ਹਾਂ ਦੋਸਤੋ ਇਹ ਜੜੀ ਬੂਟੀ ਬਹੁਤ ਹੀ ਫਾਇਦੇਮੰਦ ਹੈ। ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਖਾ ਦੀ ਰੌਸਨੀ ਵਧਾਉਣ ਦਾ ਰਾਮਬਾਣ ਇਲਾਜ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਅੱਖਾ ਦੀ ਰੋਸ਼ਨੀ ਦਾ ਘੱਟ ਹੋਣਾ ਦੀ ਸਮੱਸਿਆ ਆ …

Leave a Reply

Your email address will not be published. Required fields are marked *