ਕਮਜ਼ੋਰ ਵਾਲ ਲਗਾਤਾਰ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਗੰ ਜਾ ਪ ਨ ਪੈਦਾ ਹੁੰਦਾ ਹੈ।ਲੋਕ ਵਾਲਾਂ ਨੂੰ ਝੜਨ ਤੋਂ ਰੋਕਣ ਦੇ ਲਈ ਬਹੁਤ ਸਾਰੇ ਪ੍ਰੋਡਕਟ ਇਸਤੇਮਾਲ ਕਰਦੇ ਹਨ।ਪਰ ਅੱਜ ਅਸੀਂ ਇੱਕ ਅਜਿਹਾ ਤੇਲ ਤੁਹਾਨੂੰ ਬਣਾ ਕੇ ਦੱਸਾਂਗੇ ਜੋ ਕਿ ਵਾਲਾਂ ਨੂੰ ਝੜਨ ਤੋਂ ਰੋਕਦੇ ਹਨ।ਇਸ ਤੇਲ ਦੇ ਇਸਤੇਮਾਲ ਦੇ ਨਾ ਲ ਵਾਲ ਮੋਟੇ ਅਤੇ ਸੰਘਣੇ ਹੁੰਦੇ ਹਨ।
ਸਭ ਤੋਂ ਪਹਿਲਾਂ ਇੱਕ ਮੋਟੇ ਤਲੇ ਵਾਲੀ ਕੜਾਹੀ ਲੈ ਲਵੋ।ਇਸ ਵਿੱਚ ਆਪਣੀ ਲੋ ੜ ਅਨੁਸਾਰ ਸਰ੍ਹੋਂ ਦਾ ਤੇਲ ਪਾ ਲਵੋ। ਇਸ ਤੋਂ ਬਾਅਦ ਤੁਸੀਂ ਇਸ ਵਿੱਚ 1 ਚਮਚ ਕਲੋਂਜੀ ਪਾ ਲਵੋ।ਦੋਸਤੋ ਕਲੌਜੀ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ।ਇਸ ਤੋਂ ਬਾਅਦ ਤੁਸੀਂ ਇੱਕ ਚਮਚ ਮੇਥੀ ਦਾਣਿਆਂ ਦਾ ਇਸ ਵਿੱਚ ਪਾ ਲਵੋ। ਇੱ ਕ ਚਮਚ ਸੁੱਕੇ ਹੋਏ ਆਂਵਲਿਆਂ ਦਾ ਪਾ ਲਵੋ।
ਇਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਹਲਕੀ ਗੈਸ ਤੇ ਪਕਾਉਣਾ ਸ਼ੁਰੂ ਕਰ ਦੇ ਵੋ।ਕਰੀਬ 15 ਤੋਂ 20 ਮਿੰਟ ਦੇ ਲਈ ਤੁਸੀਂ ਹਲਕੀ ਗੈਸ ਤੇ ਇਸਨੂੰ ਪਕਾਉਣਾ ਹੈ।ਜਦੋਂ ਇਹ ਤੇਲ ਪੱਕ ਹੋ ਜਾਵੇ ਤਾਂ ਇਸਨੂੰ ਥੋੜ੍ਹਾ ਠੰਡਾ ਹੋਣ ਲਈ ਰੱਖ ਦੇਵੋ।ਜਦੋਂ ਤੇਲ ਠੰਡਾਂ ਹੋ ਜਾਵੇਗਾ ਤਾਂ ਤੁਸੀਂ ਇਸਨੂੰ ਬੋ ਤ ਲ ਵਿੱਚ ਸਟੋਰ ਕਰ ਲਵੋ।
ਇਸ ਨੂੰ ਤੁਸੀਂ ਆਪਣੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਲਗਾਉ।ਦੋਸਤੋ ਇਸ ਤੇ ਲ ਦੇ ਇਸਤੇਮਾਲ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਮਜ਼ਬੂਤ ਬਣਨਗੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।