Friday , July 30 2021
Breaking News

ਦੁੱਧ ਨਾਲ ਖਾਓ ਇਹ ਚੀਜ ਫਾਇਦੇ ਗਿਣਦੇ ਥੱਕ ਜਾਓਗੇ !

ਅੱਜਕਲ੍ਹ ਦੀ ਨੌਜਵਾਨ ਪੀੜੀ ਦੇ ਵਿੱਚ ਬਹੁਤ ਸਾਰੀਆਂ ਬਿ ਮਾ ਰੀ ਆਂ ਦੇਖਣ ਨੂੰ ਮਿਲ ਰਹੀਆਂ ਹਨ।ਹਰ ਦੂਜੇ ਇਨਸਾਨ ਦੇ ਵਿੱਚ ਕੈਲਸ਼ੀਅਮ ਦੀ ਕਮੀ ਪਾਈ ਜਾਂਦੀ ਹੈ ਅਤੇ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ।ਤੁਰਦੇ ਸਮੇਂ ਹੱਡੀਆਂ ਦੇ ਵਿੱਚੋਂ ਟੁੱਕ-ਟੁੱਕ ਦੀ ਆਵਾਜ਼ ਆਉਂਦੀ ਹੈ ਅਤੇ ਜੋੜਾਂ ਦੇ ਦ ਰ ਦ ਵੱਧ ਰਹੇ ਹਨ। ਜੋ ਕਿ ਕਾਫੀ ਗੰਭੀਰ ਸਮੱਸਿਆ ਹੈ।

ਇਸ ਦੇ ਨਾਲ ਹੀ ਸਰੀਰ ਦੇ ਵਿੱਚ ਕਮਜੋਰੀ ਆਉਣੀ ਸ਼ੁਰੂ ਹੋ ਗਈ ਹੈ। ਦੋ ਸ ਤੋ ਅੱਜ ਅਸੀਂ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਇੱਕ ਬਹੁਤ ਵਧੀਆ ਖੁਰਾਕ ਲੈ ਕੇ ਆਏ ਹਾਂ।ਦੋਸਤੋ ਇਸ ਖੁਰਾਕ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਤਿੰਨ ਚਮਚ ਖ਼ਸਖ਼ਸ ਲੈ ਲਵੋ।ਖਸਖਸ ਸ਼ਰੀਰ ਦੇ ਲ ਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ,

ਇਹ ਅਨਿੰਦਰਾ ਦੀ ਸਮੱਸਿਆ ਨੂੰ ਖਤਮ ਕਰਦੀ ਹੈ।ਇਸ ਤੋਂ ਬਾਅਦ ਅ ਸੀਂ ਲੈਣੇ ਹਨ ਬਨਾਮ।ਬਦਾਮ ਦੇ ਵਿੱਚ ਬਹੁਤ ਹੀ ਭਰਪੂਰ ਮਾਤਰਾ ਵਿੱਚ ਮਿਨਰਲਜ਼ ਅਤੇ ਵਿਟਾਮਿਨ ਪਾਏ ਜਾਂਦੇ ਹਨ।ਬਦਾਮ ਦਿਲ ਅਤੇ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਆਖਰੀ ਚੀਜ਼ ਅਸੀਂ ਲੈਣੀ ਹੈ ਚਿੱਟੇ ਤਿਲ, ਅ ਸੀਂ ਇੱਥੇ ਚਾਰ ਚਮਚ ਚਿੱਟੇ ਤਿਲ ਲੈ ਲੈਣੇ ਹਨ।ਇਨ੍ਹਾਂ ਤਿੰਨਾਂ ਚੀਜ਼ਾਂ ਨੂੰ

ਮਿਕਸੀ ਦੀ ਸਹਾਇਤਾ ਦੇ ਨਾਲ ਪੀਸ ਕੇ ਪਾਊਡਰ ਤਿਆਰ ਕਰ ਲ ਵੋ।ਇਸ ਖੁਰਾਕ ਦਾ ਸੇਵਨ ਅਸੀਂ ਦੋ ਤਰੀਕਿਆਂ ਦੇ ਨਾਲ ਕਰ ਸਕਦੇ ਹਾਂ।ਇੱਕ ਕਟੋਰੀ ਗਰਮ ਪਾਣੀ ਦੇ ਵਿੱਚ ਦੋ ਚਮਚ ਇਸ ਪਾਊਡਰ ਦੇ ਪਾ ਲਵੋ ਅਤੇ ਪੂਰੀ ਰਾਤ ਭਿਉਂਕੇ ਰਖੋ। ਸਵੇਰੇ ਉੱਠ ਕੇ ਇਸ ਨੁ ਸ ਖ਼ੇ ਦਾ ਸੇਵਨ ਕਰੋ।

ਦੂਸਰੇ ਤਰੀਕੇ ਅਨੁਸਾਰ, ਇੱਕ ਗਿਲਾਸ ਗਰਮ ਦੁੱਧ ਦੇ ਵਿੱਚ ਇੱ ਕ ਚਮਚ ਇਸ ਪਾਊਡਰ ਨੂੰ ਮਿਲਾ ਕੇ ਸੇਵਨ ਕਰ ਸਕਦੇ ਹੋ।ਸੋ ਦੋਸਤੋ ਇਨ੍ਹਾਂ ਦੋਵੇਂ ਤਰੀਕਿਆਂ ਦੇ ਨਾਲ ਇਸ ਨੁਸਖ਼ੇ ਦਾ ਸੇਵਨ ਕੀਤਾ ਜਾ ਸ ਕ ਦਾ ਹੈ।

ਆਪਣੇ ਸਰੀਰ ਦੇ ਵਿੱਚੋਂ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਦੇ ਲਈ ਇ ਸ ਬੇਹਤਰੀਨ ਨੁਸਖੇ ਦਾ ਇਸਤੇਮਾਲ ਜਰੂਰ ਕਰੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *