Breaking News

ਅਜਿਹੇ ਜਾਨਵਰ ਤਾ ਰੱਬ ਸਭ ਨੂੰ ਦੇਵੇ !

ਦੋਸਤੋ ਅਸੀਂ ਅਕਸਰ ਹੀ ਜਾਨਵਰਾਂ ਦੀ ਵਫਾਦਾਰੀ ਬਾਰੇ ਕਾ ਫੀ ਖਬਰਾਂ ਸੁਣੀਆਂ ਹੋਣਗੀਆਂ।ਵਫ਼ਾਦਾਰ ਜਾਨਵਰਾਂ ਵਿੱਚੋਂ ਸਭ ਤੋਂ ਪਹਿਲਾ ਨਾਮ ਕੁੱਤੇ ਦਾ ਆਉਂਦਾ ਹੈ।ਕੁੱਤਾ ਇੱਕ ਬਹੁਤ ਹੀ ਵਫਾਦਾਰ ਜਾਨਵਰ ਹੁੰਦਾ ਹੈ ਅਤੇ ਆਪਣੇ ਮਾਲਕ ਦੇ ਲਈ ਕੁਝ ਵੀ ਕਰ ਸਕਦਾ ਹੈ।ਅਜਿਹੀ ਹੀ ਇੱਕ ਘਟਨਾ ਆ ਸ ਟ ਰੇ ਲੀ ਆ ਤੋਂ ਸਾਹਮਣੇ ਆਈ।

ਦਰਅਸਲ ਸਾਲ 2016 ਦੇ ਵਿੱਚ ਆਸਟ੍ਰੇਲੀਆ ਦਾ ਇੱਕ ਵਿਅਕਤੀ ਆ ਪ ਣੇ ਪਾਲਤੂ ਕੁੱਤੇ ਦੇ ਨਾਲ ਸਮੁੰਦਰ ਦੇ ਵਿੱਚ ਮੱਛੀ ਫੜਨ ਦੇ ਲਈ ਗਿਆ।ਪਰ ਉਸ ਸਮੇਂ ਉਹਨਾਂ ਦੀ ਕਿਸ਼ਤੀ ਦੇ ਆਲੇ-ਦੁਆਲੇ ਦੋ ਸ਼ਾਰਕ ਮੱਛੀਆਂ ਘੁੰਮਣ ਲੱਗ ਪਈਆਂ। ਇਹ ਸਭ ਉਸ ਪਾਲਤੂ ਕੁੱਤੇ ਨੇ ਦੇਖ ਲਿਆ।ਆਪਣੇ ਮਾਲਕ ਦੀ ਜਾ ਨ ਬਚਾਉਣ ਦੇ ਲਈ ਉਸ ਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ

ਅਤੇ ਮੱਛਲੀਆ ਦਾ ਧਿਆਨ ਆਪਣੇ ਵੱਲ ਆਕਰਸ਼ਤ ਕਰ ਲਿ ਆ।ਉਸ ਨੇ ਆਪਣੀ ਵਫਾਦਾਰੀ ਦਿਖਾਉਂਦੇ ਹੋਏ ਆਪਣੇ ਮਾਲਕ ਦੀ ਜਾਨ ਬਚਾ ਲਈ।ਅਜਿਹਾ ਹੀ ਇੱਕ ਮਾਮਲਾ ਕੈਨੇਆ ਤੋਂ ਸਾਹਮਣੇ ਆਇਆ ਸੀ। ਦਰਅਸਲ ਉਸ ਇਲਾਕੇ ਦੇ ਵਿੱਚ ਛੋਟੀਆਂ ਲੜਕੀਆਂ ਨੂੰ ਕਿ ਡ ਨੈ ਪ ਕਰ ਕੇ ਵੇਚਿਆ ਜਾਂਦਾ ਸੀ।

ਇਕ 12 ਸਾਲ ਦੀ ਲੜਕੀ ਜੋ ਕਿ ਸਕੂਲ ਜਾ ਰਹੀ ਸੀ,ਉਸ ਨੂੰ ਕੁ ਝ ਗੁੰਡਿਆਂ ਨੇ ਕਿਡਨੈਪ ਕਰ ਲਿਆ ਅਤੇ ਜੰਗਲ ਦੇ ਰਸਤੇ ਉਹ ਆਪਣਾ ਸਫਰ ਸ਼ੁਰੂ ਕਰਨ ਲੱਗ ਪਏ। ਉਸ ਲੜਕੀ ਦੀ ਅਵਾਜ਼ ਸੁਣ ਕੇ ਉਥੇ ਮੌਜੂਦ ਸ਼ੇਰਾਂ ਦਾ ਧਿਆਨ ਉਨ੍ਹਾਂ ਵੱਲ ਗਿਆ।ਸ਼ੇਰ ਨੂੰ ਦੇਖ ਕੇ ਉਹ ਲੜਕੇ ਡਰ ਗਏ ਅਤੇ ਉ ਨ੍ਹਾਂ ਨੇ ਉਸ ਲੜਕੀ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਖੁਦ ਭੱਜ ਗਏ।

ਪਰ ਉਹਨਾਂ ਸ਼ੇਰਾ ਨੇ ਉਸ ਲੜਕੀ ਦੀ ਰੱਖਿਆ ਕੀਤੀ। ਇਸ ਤੋਂ ਬਾ ਅ ਦ ਪੁਲਿਸ ਨੇ ਉਸ ਲੜਕੀ ਨੂੰ ਲੱਭ ਲਿਆ ਅਤੇ ਉਸ ਦੀ ਜਾਨ ਬਚ ਗਈ।ਇਸ ਤਰ੍ਹਾਂ ਦੋਸਤੋ ਜਾਨਵਰ ਵਫ਼ਾਦਾਰੀ ਨਿਭਾਉਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *