Home / ਵਾਇਰਲ / ਦੂਸਰੀ ਘਰਵਾਲੀ ਦੀ ਖੁਸੀ ਲਈ ਪਤੀ ਨੇ ਆਪਣੀ ਧੀ ਨਾਲ ਕੀਤੀ ਐਸੀ ਹਰਕਤ !

ਦੂਸਰੀ ਘਰਵਾਲੀ ਦੀ ਖੁਸੀ ਲਈ ਪਤੀ ਨੇ ਆਪਣੀ ਧੀ ਨਾਲ ਕੀਤੀ ਐਸੀ ਹਰਕਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਤਿਲੰਗਾਨਾ ਤੋਂ ਆ ਰਹੀ ਇਕ ਵੀਡੀਓ ਦੇ ਬਾਰੇ ਵਿੱਚ ਜੋ ਕਿ ਤੁਹਾਨੂੰ ਬਿਲਕੁਲ ਹੀ ਹੈਰਾਨ ਕਰ ਦੇਵੇਗਾ। ਕਿ ਦੋਸਤ ਇਸ ਵੀਡੀਓ ਦੇ ਵਿੱਚ ਇੱਕ ਆਦਮੀ ਆਪਣੀ ਹੀ ਇੱਕ ਛੋਟੀ ਜਿਹੀ ਬੱਚੀ ਨੂੰ ਕਰੰਸੀ ਦੇ ਨਾਲ ਘੁੱਟ

ਰਿਹਾ ਸੀ ਅਜਿਹਾ ਇਸ ਲਈ ਹੋ ਰਿਹਾ ਸੀ। ਕਿਉਂਕਿ ਉਸ ਦਾ ਪਹਿਲੀ ਬੱਚੀ ਦੀ ਨਾਲੋਂ ਤਲਾਕ ਹੋ ਚੁੱਕਾ ਸੀ ਤਲਾਕ ਸਮੇਂ ਉਸ ਦੀ ਇੱਕ ਛੋਟੀ ਜਿਹੀ ਬੱਚੀ ਸੀ। ਜੋ ਕਿ ਆਪਣੇ ਬਾਪ ਦੇ ਨਾਲ ਹੀ ਰਹਿੰਦੀ ਸੀ। ਇਸ ਤੋਂ ਬਾਅਦ ਉਸ ਦੇ ਬਾਪ ਦਾ ਦੂਸਰਾ ਵਿਆਹ

ਹੁੰਦਾ ਹੈ ਪਰ ਉਸਦੀ ਦੂਸਰੀ ਮਾਂ ਉਸ ਨੂੰ ਪਸੰਦ ਨਹੀਂ ਕਰਦੀ ਸੀ। ਜਿਸ ਕਾਰਨ ਉਹ ਹਮੇਸ਼ਾਂ ਉਸ ਨੂੰ ਅਕਸਰ ਆਪਣੇ ਪਤੀ ਨੂੰ ਉਕਸਾਉਂਦੀ ਸੀ ਤਾਂ ਜੋ ਉਹ ਆਪਣੀ ਛੋਟੀ ਜਿਹੀ ਬੱਚੀ ਨੂੰ ਕੁੱਟੇ ਅਜਿਹਾ ਹਰ ਵਾਰ ਹੁੰਦਾ ਸੀ। ਅਤੇ ਇਸ ਦੀ ਵੀਡੀਓ

ਇਸ ਵਾਰ ਇਕ ਗੁਆਂਢੀ ਨੇ ਚੋਰੀ ਚੋਰੀ ਬਣਾ ਲਈ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!