ਗਰਮ ਪਾਣੀ ਵਿੱਚ ਮਿਲਾਕੇ ਲਗਾਓ ਇਹ ਚੀਜ ਕਾਲਾਪਣ ਪੁਰਾਣੇ ਤੋ ਪੁਰਾਣਾ ਹੋਵੇਗਾ ਖਤਮ !

ਦੋਸਤੋਂ ਅਸੀਂ ਅਕਸਰ ਹੀ ਇਹ ਵੇਖਿਆ ਹੋਵੇਗਾ ਕਿ ਸਾਡੀ ਗਰਦਨ ਅ ਤੇ ਕੂਹਣੀਆਂ ਤੇ ਕਾਲੇਪਨ ਜ਼ਿਆਦਾ ਨਜਰ ਆਉਂਦਾ ਹੈ। ਚਿਹਰੇ ਦੇ ਮੁਕਾਬਲੇ ਸਾਡੀ ਗਰਦਨ ਜ਼ਿਆਦਾ ਕਾਲੀ ਹੁੰਦੀ ਹੈ।ਬਹੁਤ ਸਾਰੇ ਮਾਰਕੀਟ ਦੇ ਪ੍ਰੋਡਕਟ ਵੀ ਇਸਤੇਮਾਲ ਕੀਤੇ ਜਾਂਦੇ ਹਨ ਪਰ ਫਿਰ ਵੀ ਗਰਦਨ ਤੇ ਜੰਮੀ ਹੋਈ ਗੰਦਗੀ ਖ ਤ ਮ ਨਹੀਂ ਹੁੰਦੀ।

ਅੱਜ ਅਸੀਂ ਇੱਕ ਅਜਿਹਾ ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ ਜੋ ਕੇ ਗ ਰ ਦ ਨ ਅਤੇ ਕੂਹਣੀਆਂ ਤੇ ਜੰਮੀ ਹੋਈ ਗੰਦਗੀ ਨੂੰ ਸਾਫ਼ ਕਰੇਗਾ। ਦੋਸਤੋ ਸਭ ਤੋਂ ਪਹਿਲਾਂ ਪਾਣੀ ਲੈ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ।ਇਸ ਤੋਂ ਬਾਅਦ ਇੱਕ ਕਟੋਰੀ ਦੇ ਵਿੱਚ ਦੋ ਚਮਚ ਉਬਲੇ ਹੋਏ ਪਾਣੀ ਦੇ ਲੈ ਲਵੋ।ਇਸ ਤੋਂ ਬਾਅਦ ਦੋ ਚੱ ਮ ਚ ਐਲੋਵੇਰਾ ਜੈਲ ਇਸ ਵਿੱਚ ਮਿਲਾ ਲਵੋ।

ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਆ ਪ ਣੀ ਗਰਦਨ, ਕੂਹਣੀਆਂ ਅਤੇ ਗੋਡਿਆਂ ਤੇ ਲਗਾ ਕੇ ਚੰਗੀ ਤਰ੍ਹਾਂ ਮਸਾਜ ਕਰੋ।ਜਦੋਂ ਇਹ ਸੁੱਕ ਜਾਵੇ ਤਾਂ ਤੁਸੀਂ ਇੱਕ ਪੱਕਿਆ ਹੋਇਆ ਟਮਾਟਰ ਲਵੋ।ਇਸ ਟਮਾਟਰ ਦੇ ਇੱਕ ਟੁਕੜੇ ਤੇ ਪੀਸੀ ਹੌਈ ਚੀ ਨੀ ਦਾ ਪਾਊਡਰ ਪਾ ਕੇ

ਆਪਣੀ ਗਰਦਨ ਅਤੇ ਕੂਹਣੀਆਂ ਤੇ ਮਸਾਜ ਕਰੋ।ਇਸ ਨੂੰ ਸੁੱ ਕ ਣ ਦਿਓ ਅਤੇ ਜਦੋਂ ਇਹ ਸੁੱਕ ਜਾਏ ਤਾਂ ਗਰਮ ਪਾਣੀ ਦੀ ਸਹਾਇਤਾ ਦੇ ਨਾਲ ਆਪਣੇ ਆਪ ਨੂੰ ਸਾਫ ਕਰ ਲਵੋ।ਸੋ ਦੋਸਤੋ ਇਸ ਨੁਸਖੇ ਦੇ ਇਸਤੇਮਾਲ ਦੇ ਨਾ ਲ

ਅਸੀਂ ਗਰਦਨ ਤੇ ਜਮੀ ਹੋਈ ਮੈਲ ਨੂੰ ਖਤਮ ਕਰ ਸ ਕ ਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *